ਪੰਜਾਬ ''ਚ ਵੱਡੀ ਲਾਪਰਵਾਹੀ, ਵਾਪਰ ਸਕਦਾ ਸੀ ਵੱਡਾ ਭਾਣਾ
Saturday, Apr 26, 2025 - 03:56 PM (IST)

ਅੰਮ੍ਰਿਤਸਰ- ਅੰਮ੍ਰਿਤਸਰ ਦੇ ਕੋਟ ਖਾਲਸਾ ਤੋਂ ਵੱਡੀ ਲਾਪਰਵਾਹੀ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਜਦੋਂ ਰਾਤ ਨੂੰ ਇਕ ਟਰੇਨ ਅੰਮ੍ਰਿਤਸਰ ਦੇ ਕੋਟ ਖਾਲਸਾ ਤੋਂ ਜਾ ਰਹੀ ਸੀ ਤਾਂ ਇਸ ਦੌਰਾਨ ਫਾਟਕ ਖੁਲ੍ਹਾ ਹੋਇਆ ਸੀ ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਹ ਵੀ ਪੜ੍ਹੋ- ਸ਼ਰਮਨਾਕ ਕਾਰਾ: ਮੁੰਡੇ ਨਾਲ 2 ਵਿਅਕਤੀਆਂ ਨੇ ਪਹਿਲਾਂ ਟੱਪੀਆਂ ਹੱਦਾਂ, ਫਿਰ ਕਰ 'ਤੀ ਵੀਡੀਓ ਵਾਇਰਲ
ਇਸ ਮੌਕੇ ਟਰੇਨ ਦੇ ਡਰਾਈਵਰ ਨੇ ਬੜੀ ਸਮਝਦਾਰੀ ਨਾਲ ਟਰੇਨ ਨੂੰ ਰੋਕਿਆ ਅਤੇ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਦੱਸਿਆ ਜਾ ਰਿਹਾ ਹੈ ਜਦੋਂ ਟਰੇਨ ਕੋਟ ਖਾਲਸਾ ਤੋਂ ਨਿਕਲ ਰਹੀ ਸੀ ਤਾਂ ਗੇਟਮੈਨ ਫਾਟਕ ਖੋਲ੍ਹ ਕੇ ਸੁੱਤਾ ਹੋਇਆ ਸੀ ਅਤੇ ਡਰਾਈਵਰ ਵੱਲੋਂ ਟਰੇਨ ਨੂੰ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਟਰੇਨ ਦੇ ਗਾਰਡ ਅਤੇ ਗੇਟਮੈਨ 'ਚ ਜ਼ਬਰਦਸਤ ਬਹਿਸ ਹੋਈ ।
ਇਹ ਵੀ ਪੜ੍ਹੋ- ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਵਿਦਿਅਕ ਅਦਾਰੇ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8