ਬਠਿੰਡਾ ''ਚ ਅੱਧੇ ਘੰਟੇ ਤੋਂ ਜਾਰੀ ਮੀਂਹ ਨਾਲ ਪੂਰਾ ਸ਼ਹਿਰ ਹੋਇਆ ਜਲਮਗਨ

Friday, Aug 25, 2017 - 01:07 PM (IST)

ਬਠਿੰਡਾ ''ਚ ਅੱਧੇ ਘੰਟੇ ਤੋਂ ਜਾਰੀ ਮੀਂਹ ਨਾਲ ਪੂਰਾ ਸ਼ਹਿਰ ਹੋਇਆ ਜਲਮਗਨ

ਬਠਿੰਡਾ (ਪਰਮਿੰਦਰ) - ਬਠਿੰਡਾ 'ਚ ਪਿਛਲੇ ਅੱਧੇ ਘੰਟੇ ਤੋਂ ਭਾਰੀ ਮੀਂਹ ਪੈ ਰਿਹਾ ਹੈ ਅਤੇ ਤੇਜ਼ ਹਵਾਵਾਂ ਦੇ ਕਾਰਣ ਬਿਜਲੀ ਵੀ ਬੰਦ ਹੋ ਚੁੱਕੀ ਹੈ। ਭਾਰੀ ਮੀਂਹ ਕਾਰਨ ਕਈ ਨੀਵੇਂ ਇਲਾਕਿਆਂ 'ਚ ਪਾਣੀ ਭਰ ਚੁੱਕਾ ਹੈ। ਜਾਣਕਾਰੀ ਮੁਤਾਬਕ ਨਿਗਮ ਅਧਿਕਾਰੀ ਪਾਣੀ ਨੂੰ ਕੱਢਣ 'ਚ ਲੱਗੇ ਹੋਏ ਹਨ। ਅੱਧੇ ਘੰਟੇ ਦੇ ਮੀਂਹ ਕਾਰਣ ਪੂਰਾ ਸ਼ਹਿਰ ਬੇਹਾਲ ਹੋ ਚੁੱਕਾ ਹੈ। 


Related News