ਬਠਿੰਡਾ ਦੇ ਪਿੰਡ ਕੋਟਸ਼ਮੀਰ 'ਚ ਨਹੀਂ ਲੱਗਾ 'ਆਪ' ਦਾ ਕੋਈ ਵੀ ਬੂਥ
Sunday, May 19, 2019 - 10:40 AM (IST)

ਬਠਿੰਡਾ (ਮਨੀਸ਼) : ਲੋਕ ਸਭਾ ਹਲਕਾ ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿਚ ਆਮ ਆਦਮੀ ਪਾਰਟੀ ਦਾ ਕੋਈ ਵੀ ਬੂਥ ਨਹੀਂ ਲੱਗਿਆ।
ਦੱਸ ਦੇਈਏ ਕਿ 2017 ਦੀਆਂ ਵਿਧਾਨ ਸਭਾ ਵਿਚ ਇਸ ਪਿੰਡ ਤੋਂ ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੂਪਿੰਦਰ ਕੌਰ ਰੂਬੀ ਦੀ 1100 ਵੋਟ ਵਧੀ ਸੀ।