ਫਤਿਹਗੜ੍ਹ ਸਾਹਿਬ ਤੋਂ ''ਆਪ'' ਉਮੀਦਵਾਰ ਬੰਦੀਪ ਦੂਲੋ ਨੇ ਪਾਈ ਵੋਟ
Sunday, May 19, 2019 - 05:06 PM (IST)

ਖੰਨਾ (ਬਿਪਨ) : ਆਮ ਆਦਮੀ ਪਾਰਟੀ ਦੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬੰਦੀਪ ਦੂਲੋ ਨੇ ਖੰਨਾ 'ਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਬੰਦੀਪ ਦੂਲੋ ਨੇ ਪਿਤਾ ਸ਼ਮਸ਼ੇਰ ਸਿੰਘ ਦੂਲੋ ਵੀ ਆਪਣੇ ਛੋਟੇ ਬੇਟੇ ਸਮੇਤ ਵੋਟ ਪਾਉਣ ਲਈ ਪੋਲਿੰਗ ਬੂਥ ਪਹੁੰਚੇ ਸਨ।