ਮਹਿਲਾ ਥਾਣੇ ''ਚ ਏ. ਸੀ. ਪੀ. ਦੀਪਿਕਾ ਨੇ ਕੰਮਕਾਜ ਦਾ ਲਿਆ ਜਾਇਜ਼ਾ
Saturday, Aug 19, 2017 - 02:56 PM (IST)
ਜਲੰਧਰ(ਸੋਨੂੰ)— ਮਹਿਲਾ ਥਾਣੇ 'ਚ ਏ. ਸੀ. ਪੀ. ਦੀਪਿਕਾ ਨੇ ਸ਼ਨੀਵਾਰ ਨੂੰ ਕੰਮਕਾਜ ਦਾ ਜਾਇਜ਼ਾ ਲਿਆ। ਇਸ ਦੌਰਾਨ ਵਾਧੂ ਕੰਮਕਾਜ 'ਤੇ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਬੂਟੇ ਵੀ ਲਗਾਏ। ਇਸ ਦੌਰਾਨ ਏ. ਸੀ. ਪੀ. ਦੀਪਿਕਾ ਨੇ ਕਿਹਾ ਕਿ ਉਸ ਨੇ ਪੁਲਸ ਕਮਿਸ਼ਨਰ ਦੇ ਆਦੇਸ਼ਾਂ 'ਤੇ ਚੈਕਿੰਗ ਕੀਤੀ ਹੈ, ਜਿਸ ਦੌਰਾਨ ਰਿਕਾਰਡ ਅਤੇ ਹੋਰ ਕੰਮਕਾਜ ਦੇ ਸੰਦਰਭ 'ਚ ਜਾਣਕਾਰੀ ਲਈ।
