ਵਿਧਾਨ ਸਭਾ ਚੋਣਾਂ 2022 : ਗੁਰਦਾਸਪੁਰ ’ਚ ਹੋਈ 70.62 ਫੀਸਦੀ ਵੋਟਿੰਗ

Sunday, Feb 20, 2022 - 06:03 PM (IST)

ਵਿਧਾਨ ਸਭਾ ਚੋਣਾਂ 2022 : ਗੁਰਦਾਸਪੁਰ ’ਚ ਹੋਈ 70.62 ਫੀਸਦੀ ਵੋਟਿੰਗ

ਗੁਰਦਾਸਪੁਰ, ਬਟਾਲਾ, ਦੀਨਾਨਗਰ (ਜੀਤ ਮਠਾਰੂ, ਬੇਰੀ, ਸੀ.ਐੱਲ ਕਪੂਰ) - ਪੰਜਾਬ ’ਚ ਅੱਜ 117 ਸੀਟਾਂ ’ਤੇ ਵਿਧਾਨ ਸਭਾ ਦੀਆਂ ਚੋਣਾਂ ਹੋ ਗਈਆਂ ਹਨ। ਚੋਣਾਂ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਸੀ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੀ। ਚੋਣਾਂ ਨੂੰ ਲੈ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਹਲਕਿਆਂ ’ਚ ਵੋਟਾਂ ਪਈਆਂ, ਜਿਸ ਦੌਰਾਨ ਸਾਰੇ ਬੂਥਾਂ ’ਤੇ ਪੁਲਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਲੋਕਾਂ ਨੂੰ ਕੋਵਿਡ ਤੋਂ ਬਚਾਉਣ ਲਈ ਵੀ ਪੁਲਸ ਵਲੋਂ ਸੁਰੱਖਿਆ ਦੇ ਅਹਿਮ ਕਦਮ ਚੁੱਕੇ ਗਏ ਹਨ। ਹਰੇਕ ਪੋਲਿੰਗ ਬੂਥ ’ਤੇ  ਮਾਕਸ ਤੋਂ ਬਿਨਾਂ ਕਿਸੇ ਦੀ ਐਂਟਰੀ ਨਹੀਂ ਹੋਣ ਦਿੱਤੀ ਜਾ ਰਹੀ। 

ਗੁਰਦਾਸਪੁਰ ਦੇ ਹਲਕਿਆਂ ’ਚ 6 ਵਜੇ ਤੱਕ ਦੀ ਵੋਟਿੰਗ
ਗੁਰਦਾਸਪੁਰ - 69.50 ਫੀਸਦੀ ਵੋਟਿੰਗ
ਦੀਨਾਨਗਰ - 71.00 ਫੀਸਦੀ ਵੋਟਿੰਗ
ਕਾਂਦੀਆਂ - 71.90 ਫੀਸਦੀ
ਬਟਾਲਾ - 67.30 ਫੀਸਦੀ ਵੋਟਿੰਗ
ਸ੍ਰੀ ਹਰਿਗੋਬਿੰਦ ਪੁਰ - 68.98 ਫੀਸਦੀ ਵੋਟਿੰਗ
ਡੇਰਾ ਬਾਬਾ ਨਾਨਕ - 73.40 ਫੀਸਦੀ ਵੋਟਿੰਗ
ਫਤਿਹਗੜ੍ਹ ਚੂੜੀਆਂ - 72.10 ਫੀਸਦੀ ਵੋਟਿੰਗ

ਗੁਰਦਾਸਪੁਰ ਦੇ ਹਲਕਿਆਂ ’ਚ 5 ਵਜੇ ਤੱਕ ਦੀ ਵੋਟਿੰਗ
ਗੁਰਦਾਸਪੁਰ - 64.60 ਫੀਸਦੀ ਵੋਟਿੰਗ
ਦੀਨਾਨਗਰ - 66 ਫੀਸਦੀ ਵੋਟਿੰਗ
ਕਾਂਦੀਆਂ - 67.60 ਫੀਸਦੀ
ਬਟਾਲਾ - 58 ਫੀਸਦੀ ਵੋਟਿੰਗ
ਸ੍ਰੀ ਹਰਿਗੋਬਿੰਦ ਪੁਰ - 63.50 ਫੀਸਦੀ ਵੋਟਿੰਗ
ਡੇਰਾ ਬਾਬਾ ਨਾਨਕ - 65.40 ਫੀਸਦੀ ਵੋਟਿੰਗ
ਫਤਿਹਗੜ੍ਹ ਚੂੜੀਆਂ - 67.20 ਫੀਸਦੀ ਵੋਟਿੰਗ

ਗੁਰਦਾਸਪੁਰ ਦੇ ਹਲਕਿਆਂ ’ਚ 3 ਵਜੇ ਤੱਕ ਦੀ ਵੋਟਿੰਗ
ਗੁਰਦਾਸਪੁਰ - 51.22 ਫੀਸਦੀ ਵੋਟਿੰਗ
ਦੀਨਾਨਗਰ - 52.07 ਫੀਸਦੀ ਵੋਟਿੰਗ
ਕਾਂਦੀਆਂ - 5.2 ਫੀਸਦੀ
ਬਟਾਲਾ - 3.3 ਫੀਸਦੀ ਵੋਟਿੰਗ
ਸ੍ਰੀ ਹਰਿਗੋਬਿੰਦ ਪੁਰ - 6.7 ਫੀਸਦੀ ਵੋਟਿੰਗ

PunjabKesari

ਗੁਰਦਾਸਪੁਰ ਦੇ ਹਲਕਿਆਂ ’ਚ 1 ਵਜੇ ਤੱਕ ਹੋਈ 35.76 ਫੀਸਦੀ ਵੋਟਿੰਗ

ਗੁਰਦਾਸਪੁਰ - 33.40 ਫੀਸਦੀ ਵੋਟਿੰਗ
ਦੀਨਾਨਗਰ - 37.10 ਫੀਸਦੀ ਵੋਟਿੰਗ
ਕਾਂਦੀਆਂ - 40.10 ਫੀਸਦੀ
ਬਟਾਲਾ - 26.00 ਫੀਸਦੀ ਵੋਟਿੰਗ
ਸ੍ਰੀ ਹਰਿਗੋਬਿੰਦ ਪੁਰ - 37.50 ਫੀਸਦੀ ਵੋਟਿੰਗ
ਡੇਰਾ ਬਾਬਾ ਨਾਨਕ - 40.35 ਫੀਸਦੀ ਵੋਟਿੰਗ
ਫਤਿਹਗੜ੍ਹ ਚੂੜੀਆਂ - 35.70 ਫੀਸਦੀ ਵੋਟਿੰਗ

ਗੁਰਦਾਸਪੁਰ ਦੇ ਹਲਕਿਆਂ ’ਚ 11 ਵਜੇ ਵੋਟਿੰਗ
ਗੁਰਦਾਸਪੁਰ - 18.90 ਫੀਸਦੀ ਵੋਟਿੰਗ
ਦੀਨਾਨਗਰ - 17.40 ਫੀਸਦੀ ਵੋਟਿੰਗ
ਕਾਂਦੀਆਂ - 18.10 ਫੀਸਦੀ
ਬਟਾਲਾ - 16.40 ਫੀਸਦੀ ਵੋਟਿੰਗ
ਸ੍ਰੀ ਹਰਿਗੋਬਿੰਦ ਪੁਰ - 21.00 ਫੀਸਦੀ ਵੋਟਿੰਗ

PunjabKesari

ਗੁਰਦਾਸਪੁਰ ਦੇ ਹਲਕਿਆਂ ’ਚ 10 ਵਜੇ ਵੋਟਿੰਗ
ਗੁਰਦਾਸਪੁਰ - 5.7 ਫੀਸਦੀ ਵੋਟਿੰਗ
ਦੀਨਾਨਗਰ - 4.2 ਫੀਸਦੀ ਵੋਟਿੰਗ
ਕਾਂਦੀਆਂ - 5.2 ਫੀਸਦੀ
ਬਟਾਲਾ - 3.3 ਫੀਸਦੀ ਵੋਟਿੰਗ
ਸ੍ਰੀ ਹਰਿਗੋਬਿੰਦ ਪੁਰ - 6.7 ਫੀਸਦੀ ਵੋਟਿੰਗ

ਗੁਰਦਾਸਪੁਰ ਜ਼ਿਲ੍ਹੇ ’ਚ ਵੋਟਿੰਗ

9 ਵਜੇ ਤੱਕ- 4.97 ਫੀਸਦੀ ਵੋਟਿੰਗ

ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਆਪਣੇ ਪਿੰਡ ਦੇ ਬੂਥ ’ਤੇ ਵੋਟ ਪਾਈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਨੇ ਵੋਟ ਪਾਈ।


author

rajwinder kaur

Content Editor

Related News