ਸਮਰਥਕਾਂ ਦੀ ਧਮਕੀ - ਸਾਧਸੰਗਤ ਕੁਝ ਵੀ ਕਰ ਸਕਦੀ ਹੈ...ਉਹ ਆਉਣ ਵਾਲਾ ਟਾਈਮ ਦੱਸੇਗਾ(ਵੀਡੀਓ)

Thursday, Aug 24, 2017 - 10:24 AM (IST)

ਸਿਰਸਾ — ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੇਰਾ ਪ੍ਰੇਮੀਆਂ ਨੇ ਕਿਹਾ ਕਿ ਫੈਸਲਾ ਆਉਣ 'ਤੇ ਸਾਧ ਸੰਗਤ ਕੁਝ ਵੀ ਕਰ ਸਕਦੀ ਹੈ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਸੰਤ ਰਾਮ ਰਹੀਮ ਨੂੰ ਪਿਤਾ ਕਹਿਣਾ ਵਾਲੇ ਡੇਰਾ ਪ੍ਰੇਮੀ ਦਾ ਕਹਿਣਾ ਹੈ ਕਿ ਉਹ ਆਪਣੇ ਬਾਬਾ ਜੀ ਲਈ ਕੁਝ ਵੀ ਕਰ ਸਕਦੇ ਹਨ। ਡੇਰਾ ਪ੍ਰੇਮੀ ਇਸ ਫੈਸਲੇ ਬਾਰੇ ਕਾਫੀ ਗੁੱਸੇ 'ਚ ਹਨ।
ਦੂਸਰੇ ਪਾਸੇ ਕੈਪਟਨ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬ 'ਤੇ ਪਹਿਲਾਂ ਨੂੰ ਬਹੁਤ ਕਰਜ਼ਾ ਹੈ ਪਰ ਕਈ ਵਾਰ ਮੌਕਾ ਦੇਖਦੇ ਹੋਏ ਕੋਈ ਫੈਸਲਾ ਲੈਣਾ ਪੈਂਦਾ ਹੈ । ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਹਾਲਾਤ ਨੂੰ ਵਿਗਾੜਣ ਦਾ ਹੱਕ ਕਿਸੇ ਨੂੰ ਵੀ ਨਹੀਂ ਦਿੱਤਾ ਜਾਵੇਗਾ।


Related News