ਅੰਮ੍ਰਿਤਸਰ : ਮੀਂਹ ਕਾਰਨ ਅੰਤਰਰਾਸ਼ਟਰੀ ਹਵਾਈ ਅੱਡਾ 'ਚ ਭਰਿਆ ਪਾਣੀ (ਵੀਡੀਓ)

Tuesday, Jul 03, 2018 - 05:48 PM (IST)

ਅੰਮ੍ਰਿਤਸਰ (ਇੰਦਰਜੀਤ) : ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਹੀ ਮੌਸਮ ਦੇ ਮਿਜ਼ਾਜ ਬਦਲਿਆ ਹੈ। ਬੀਤੇ ਕੁਝ ਦਿਨਾਂ 'ਤੋਂ ਪੈ ਰਹੇ ਮੀਂਹ ਨੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਜਿਥੇ ਇਕ ਪਾਸੇ ਲੋਕ ਇਸ ਮੀਂਹ ਨਾਲ ਖੁਸ਼ ਨੇ ਉਥੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜੇ ਨਜ਼ਰ ਆ ਰਹੇ ਹਨ। 
ਜਾਣਕਾਰੀ ਮੁਤਾਬਕ ਇਸ ਮੀਂਹ ਕਾਰਨ ਅੰਮ੍ਰਿਤਸਰ ਅੰਤਰਰਾਸ਼ਟੀ ਹਵਾਈ ਅੱਡੇ 'ਤੇ ਵੀ ਕਾਫੀ ਜ਼ਿਆਦਾ ਪਾਣੀ ਭਰ ਗਿਆ, ਜਿਸ ਕਾਰਨ ਉਥੇ ਯਾਤਰੀਆਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਦਿੱਲੀ ਏਅਰਪੋਰਟ ਤੋਂ ਪੰਜ ਉਡਾਨਾਂ ਵੀ ਡਾਈਵਰਟ ਹੋ ਕੇ ਅੰਮ੍ਰਿਤਸਰ ਲੈਂਡ ਹੋਈਆਂ ਹਨ।


Related News