ਖੂਨੀ ਰੇਲਗੱਡੀ ਦੇ ਚਾਲਕ ਵਲੋਂ ਕੀਤੀ ਗਈ ਖੁਦਕੁਸ਼ੀ ਦੀ ਵਾਇਰਲ ਵੀਡੀਓ ਦਾ ਸੱਚ ਆਇਆ ਸਾਹਮਣੇ

Monday, Oct 22, 2018 - 05:41 PM (IST)

ਖੂਨੀ ਰੇਲਗੱਡੀ ਦੇ ਚਾਲਕ ਵਲੋਂ ਕੀਤੀ ਗਈ ਖੁਦਕੁਸ਼ੀ ਦੀ ਵਾਇਰਲ ਵੀਡੀਓ ਦਾ ਸੱਚ ਆਇਆ ਸਾਹਮਣੇ

ਅੰਮ੍ਰਿਤਸਰ (ਸੰਨੀ) : ਅੰਮ੍ਰਿਤਸਰ 'ਚ ਵਾਪਰੇ ਭਿਆਨਕ ਹਾਦਸੇ ਤੋਂ ਲਗਾਤਾਰ ਇਕ ਵੀਡੀਓ ਵਟਸਐੱਪ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਜੌੜਾ ਫਾਟਕ ਨਜ਼ਦੀਕ ਡੀ.ਐੱਮ.ਯੂ. ਗੱਡੀ ਨੇ ਡਰਾਈਵਰ ਵਲੋਂ ਖੁਦਕੁਸ਼ੀ ਬਾਰੇ ਦੱਸਿਆ ਜਾ ਰਹੀ ਸੀ ਪਰ ਇਹ ਵੀਡੀਓ ਗਲਤ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲ ਰੇਲ ਪ੍ਰਬੰਧਕ ਵਿਵੇਕ ਕੁਮਾਰ ਨੇ ਦੱਸਿਆ ਕਿ ਇਹ ਖਬਰ ਗਲਤ ਹੈ ਤੇ ਡਰਾਈਵਰ ਸੁਰੱਖਿਅਤ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰੇਲਵੇ ਫਾਟਕ ਨੂੰ ਬੰਦ ਹੋਣ ਉਪਰੰਤ ਪਾਰ ਨਾ ਕੀਤਾ ਜਾਵੇ।


Related News