ਸਾਂਸਦ ਔਜਲਾ ਦੀ ਮੌਜੂਦਗੀ ''ਚ ਫੌਜੀ ਖੇਤਰ ''ਚ ਉੱਡਿਆ ਡਰੋਨ

Saturday, Sep 28, 2019 - 11:22 AM (IST)

ਸਾਂਸਦ ਔਜਲਾ ਦੀ ਮੌਜੂਦਗੀ ''ਚ ਫੌਜੀ ਖੇਤਰ ''ਚ ਉੱਡਿਆ ਡਰੋਨ

ਅੰਮ੍ਰਿਤਸਰ : ਹਥਿਆਰਾਂ ਦੀ ਖੇਪ ਲੈ ਪਹੁੰਚੇ ਡਰੋਨ ਨੂੰ ਲੈ ਕੇ ਜਿਥੇ ਦੇਸ਼ ਦੀ ਸੁਰੱਖਿਆ ਏਜੰਸੀਆ ਸਖਤ ਹੋ ਗਈਆ ਹਨ ਉਥੇ ਹੀ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਦੀ ਹਾਜ਼ਰੀ 'ਚ ਕਰਵਾਏ ਗਏ ਇਕ ਸਮਾਗਮ 'ਚ ਡਰੋਨ ਉਡਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਜਾਣਕਾਰੀ ਮੁਤਾਬਕ ਆਜ਼ਾਦ ਟੈਕਸੀ ਯੂਨੀਅਨ ਨੇ ਇਕ ਸਮਾਗਮ 'ਚ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਡਰੋਨ ਉਡਾਇਆ।

ਦੱਸ ਦੇਈਏ ਕਿ ਸਾਂਸਦ ਔਜਲਾ ਅਟਾਰੀ ਰੋਡ 'ਤੇ ਸਥਿਤ ਬੀ.ਐੱਸ. ਰਿਸੋਰਟ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਪਹੁੰਚੇ ਸਨ।


author

Baljeet Kaur

Content Editor

Related News