ਅਕਾਲੀ ਦਲ ਨੇ ਕੀਤੀਆਂ ਨਿਯੁਕਤੀਆਂ

Monday, Jun 08, 2026 - 06:30 PM (IST)

ਅਕਾਲੀ ਦਲ ਨੇ ਕੀਤੀਆਂ ਨਿਯੁਕਤੀਆਂ

ਚੰਡੀਗੜ੍ਹ : ਅਕਾਲੀ ਦਲ ਨੇ ਵੱਡਾ ਕਦਮ ਚੁੱਕਦਿਆਂ ਅੱਜ ਵਪਾਰ ਵਿੰਗ ਦੇ 67 ਵੱਖ-ਵੱਖ ਵਿਧਾਨ ਸਭਾ ਹਲਕਿਆਂ ਲਈ ਹਲਕਾ ਮੁਖੀਆਂ ਦਾ ਐਲਾਨ ਕੀਤਾ ਹੈ। ਇਹ ਐਲਾਨ ਉਦਯੋਗ ਅਤੇ ਵਪਾਰ ਵਿੰਗ ਦੇ ਪ੍ਰਧਾਨ ਐਨ.ਕੇ. ਸ਼ਰਮਾ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਹੈ। ਪਾਰਟੀ ਹੈੱਡਕੁਆਰਟਰ ਤੋਂ ਜਾਣਕਾਰੀ ਦਿੰਦੇ ਹੋਏ, ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਨ੍ਹਾਂ 67 ਵਿਧਾਨ ਸਭਾ ਹਲਕਿਆਂ ਵਿਚ ਮਿਹਨਤੀ ਅਤੇ ਸਰਗਰਮ ਕਾਰੋਬਾਰੀ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਕੀ ਰਹਿੰਦੇ ਹਲਕਾ ਮੁਖੀਆਂ ਦੀ ਵੀ ਨਿਯੁਕਤੀ ਜਲਦੀ ਹੀ ਕੀਤੀ ਜਾਵੇਗੀ।

ਨਿਯੁਕਤ ਕੀਤੇ ਗਏ ਹਲਕਾ ਮੁਖੀਆਂ ਵਿਚ ਅਟਾਰੀ ਐੱਸ. ਸੀ. -ਅਮਨ ਕੁਮਾਰ, ਭਕਨਾ ਕਲਾਂ, ਬਾਬਾ ਬਕਾਲਾ (ਐਸ.ਸੀ.)- ਕੁਲਵੰਤ ਸਿੰਘ ਰੰਧਾਵਾ, ਅੰਮ੍ਰਿਤਸਰ ਪੱਛਮੀ ਐੱਸ. ਸੀ. - ਰਵੀ ਸ਼ਰਮਾ, ਰਾਮਪੁਰਾ ਫੂਲ- ਗੁਰਤੇਜ ਸਿੰਘ ਚਾਨੀ, ਸਿਰੀਏਵਾਲਾ ਮੌੜ- ਕ੍ਰਿਸ਼ਨ ਕੁਮਾਰ ਡਾਇਲ, ਮੌੜ ਮੰਡੀ, ਭੁੱਚੋ ਮੰਡੀ ਐੱਸ. ਸੀ. ਮਨਮਿੰਦਰ ਸਿੰਘ ਗੋਲਡੀ, ਗੋਨਿਆਣਾ ਮੰਡੀ, ਬਰਨਾਲਾ – ਨੀਰਜ ਗਰਗ, ਭਦੌੜ (ਐਸ.ਸੀ.)- ਸੁਰੇਸ਼ ਕੁਮਾਰ, ਤਪਾ ਮੰਡੀ, ਮਹਿਲ ਕਲਾਂ ਐੱਸ. ਸੀ. ਸੰਦੀਪ ਕੁਮਾਰ ਜਲਾਲਾਬਾਦ - ਸੁਭਾਸ਼ ਚੰਦਰ, ਬੱਲੂਆਣਾ ਐੱਸ. ਸੀ. ਬੂਟਾ ਸਿੰਘ, ਝੁਰੜ ਖੇੜਾ, ਸ੍ਰੀ ਫਤਹਿਗੜ੍ਹ ਸਾਹਿਬ-ਪੰਕਜ ਸ਼ਰਮਾ, ਸਰਹਿੰਦ ਬੱਸੀ ਪਠਾਣਾ ਐੱਸ. ਸੀ. ਰਾਜੀਵ ਆਹੂਜਾ, ਖਮਾਣੋਂ, ਗੁਰੂ ਹਰ ਸਹਾਏ - ਪਰਸ਼ੋਤਮ ਲਾਲ ਬਿੱਟੂ ਗਲਹੋਤਰਾ ਫਿਰੋਜ਼ਪੁਰ ਦਿਹਾਤੀ ਐੱਸ. ਸੀ. ਮਹਿੰਦਰਪਾਲ ਢੱਲ, ਤਲਵੰਡੀ ਭਾਈ, ਜ਼ੀਰਾ- ਅਮਨਦੀਪ ਸਿੰਘ ਛਾਬੜਾ, ਜੈਤੋ (ਐਸ.ਸੀ.)- ਵਿਨੈ ਕੁਮਾਰ, ਗੁਰਦਾਸਪੁਰ-ਕੁਲਦੀਪ ਮਹਾਜਨ, ਕਾਦੀਆਂ-ਗਗਨਦੀਪ ਭਾਟੀਆ, ਬਟਾਲਾ- ਰਾਜ ਕੁਮਾਰ, ਸ੍ਰੀ ਹਰਗੋਬਿੰਦਪੁਰ (ਐਸ.ਸੀ.)-ਮਾਸਟਰ ਵਿਨੋਦ ਬਾਵਾ, ਘੁਮਾਣ, ਦੀਨਾਨਗਰ ਐੱਸ. ਸੀ., ਸੌਰਵ ਸ਼ਰਮਾ ਹੁਸ਼ਿਆਰਪੁਰ, ਜਸਵਿੰਦਰ ਸਿੰਘ, ਛਾਉਣੀ ਕਲਾਂ, ਚੱਬੇਵਾਲ (ਐਸ.ਸੀ.)-ਸਰਬਜੀਤ ਸਿੰਘ, ਅਹਿਰਾਣਾ ਟਾਂਡਾ- ਤੇਜਿੰਦਰ ਸਿੰਘ ਸੋਨੂੰ ਜਾਜਾ, ਸ਼ਾਮਚੌਰਾਸੀ ਐੱਸ. ਸੀ. ਆਜ਼ਾਦਜੀਤ ਸਿੰਘ, ਸ਼ੇਰਪੁਰ ਪੱਕਾ ਦਾ ਨਾਂ ਸ਼ਾਮਲ ਹੈ।

ਇਸੇ ਤਰ੍ਹਾਂ ਜਲੰਧਰ ਉੱਤਰੀ ਤੋਂ ਰਾਜੇਸ਼ ਸ਼ਰਮਾ, ਜਲੰਧਰ ਵੈਸਟ ਐੱਸ. ਸੀ. ਮਲਜਿੰਦਰ ਸਿੰਘ ਮੱਲ, ਜਲੰਧਰ ਸੈਂਟਰਲ - ਜਸਪ੍ਰੀਤ ਸਿੰਘ ਜੌਨੀ, ਜਲੰਧਰ ਕੈਂਟ - ਅਮਿਤ ਮੈਣੀ, ਕਪੂਰਥਲਾ- ਵਿੱਕੀ ਅਗਰਵਾਲਸ ਫਗਵਾੜਾ, ਦਿਹਾਤੀ ਐੱਸ. ਸੀ. ਜਸਵਿੰਦਰ ਸਿੰਘ, ਮਲਕਪੁਰ, ਫਗਵਾੜਾ ਸ਼ਹਿਰੀ- ਬਲਜੀਤ ਸਿੰਘ ਵਾਲੀਆ, ਗਿੱਲ ਐੱਸ. ਸੀ. ਪਰਮਦੀਪ ਸਿੰਘ, ਡੇਹਲੋਂ ਜਗਰਾਉਂ (ਐਸ.ਸੀ.)-ਹਰਦੇਵ ਸਿੰਘ ਬੌਬੀ, ਆਤਮ ਨਗਰ-ਗੁਣਵੀਰ ਸਿੰਘ ਘਈ, ਦੁੱਗਰੀ ਅਤੇ ਅਰਵਿੰਦ ਸਿੰਘ ਰਿੰਕੂ, ਲੁਧਿਆਣਾ, ਪਾਇਲ ਐੱਸ. ਸੀ. ਰਜਿੰਦਰ ਸਿੰਘ, ਦੋਰਾਹਾ ਲੁਧਿਆਣਾ ਦੱਖਣੀ - ਰਾਵੀ ਸ਼ਰਮਾ, ਲੁਧਿਆਣਾ ਪੱਛਮੀ – ਖੁਸ਼ਪ੍ਰੀਤ ਸਿੰਘ, ਲੁਧਿਆਣਾ ਕੇਂਦਰੀ - ਗੁਰਿੰਦਰ ਸਿੰਘ, ਮਿਲਰ ਗੰਜ, ਬਾਘਾਪੁਰਾਣਾ- ਪਵਨ ਗੋਇਲ, ਮੋਗਾ – ਵਿਨੋਦ ਕੁਮਾਰ, ਨਿਹਾਲ ਸਿੰਘ ਵਾਲਾ ਐੱਸ. ਸੀ. ਮਨੋਜ ਭੱਲਾ, ਮਾਨਸਾ- ਆਸ਼ੂ ਬਾਂਸਲ, ਸਰਦੂਲਗੜ੍ਹ-ਜਤਿੰਦਰ ਜੈਨ ਬੌਬੀ ਬੁਢਲਾਡਾ (ਐਸ.ਸੀ.)-ਸ਼ੀਸ਼ਪਾਲ, ਬਰੇਟਾ ਸ੍ਰੀ ਮੁਕਤਸਰ ਸਾਹਿਬ - ਸੁਰਿੰਦਰ ਸਿੰਘ ਕੰਡਾ, ਲੰਬੀ-ਸਤੀਸ਼ ਕਾਲਾ, ਕਿੱਲਿਆਂਵਾਲੀ ਗਿੱਦੜਬਾਹਾ-ਜਤਿੰਦਰ ਸਿੰਘ, ਮੋਹਾਲੀ – ਸਰਬਜੀਤ ਸਿੰਘ ਗੋਲਡੀ, ਮਾਲੇਰਕੋਟਲਾ- ਮਹਿਮੂਦ ਅਲੀ ਪਟਿਆਲਾ ਸ਼ਹਿਰੀ- ਇੰਦਰਪਾਲ ਸਿੰਘ ਸੇਠੀ, ਰਾਜਪੁਰਾ- ਰਵੀ ਲੂਥਰਾ, ਨਾਭਾ ਐੱਸ. ਸੀ. ਨਰੇਸ਼ ਕੁਮਾਰ ਗਰਗ, ਪਠਾਨਕੋਟ- ਕਪਿਲ ਭਸੀਨ, ਮੀਰਪੁਰ, ਸੁਜਾਨਪੁਰ - ਸਮੀਰ ਵੇਦ ਭੋਆ ਐੱਸ. ਸੀ. ਸੁਰੇਸ਼ ਕੁਮਾਰ, ਤੰਗੋਸਰ ਰੂਪਨਗਰ- ਮਨਿੰਦਰ ਕੁਮਾਰ ਬਜਰੂੜ, ਸ੍ਰੀ ਅਨੰਦਪੁਰ ਸਾਹਿਬ - ਦਵਿੰਦਰ ਸਿੰਘ ਰਾਣਾ ਲੱਡਾ, ਸ੍ਰੀ ਚਮਕੌਰ ਸਾਹਿਬ (ਐਸ.ਸੀ.)- ਜਸਮੀਤ ਸਿੰਘ, ਮੋਰਿੰਡਾ ਬਲਾਚੌਰ- ਹਰਦੇਵ ਸਿੰਘ ਰਾਣਾ ਮੋਹਰ, ਸੰਗਰੂਰ- ਦੀਪਕ ਅਗਰਵਾਲ, ਧੂਰੀ – ਧਰਮਪਾਲ ਗਰਗ, ਦਿੜ੍ਹਬਾ ਐੱਸ. ਸੀ. ਸੁਭਾਸ਼ ਕੁਮਾਰ ਲਹਿਰਾਗਾਗਾ- ਹਰਵਿੰਦਰ ਕੁਮਾਰ ਰਿੰਕੂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। 


author

Gurminder Singh

Content Editor

Related News