LIVE ਵੀਡੀਓ : ਭੋਗਪੁਰ 'ਚ ਅਕਾਲੀ ਤੇ ਕਾਂਗਰਸੀਆਂ 'ਚ ਝੜਪ, ਬੂਥ ਦੀ ਕੀਤੀ ਤੋੜਭੰਨ
Sunday, May 19, 2019 - 03:28 PM (IST)
ਭੋਗਪੁਰ (ਰਾਣਾ) : ਇੱਥੋਂ ਦੇ ਨੇੜਲੇ ਦੇ ਲੜੋਈ ਪਿੰਡ 'ਚ ਕਾਂਗਰਸੀਆਂ ਅਤੇ ਅਕਾਲੀਆਂ 'ਚ ਝੜਪ ਹੋਣ ਦੀ ਸੂਚਨਾ ਮਿਲੀ ਹੈ। ਉੱਥੇ ਮੌਜੂਦ ਸ਼ਰਾਰਤੀ ਅਨਸਰਾਂ ਨੇ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦਾ ਬੂਥ ਵੀ ਤੋੜ ਦਿੱਤਾ। ਮੌਕੇ 'ਤੇ ਪੁੱਜੀ ਪੁਲਸ ਨੇ ਮਾਹੌਲ ਨੂੰ ਸ਼ਾਂਤ ਕੀਤਾ ਪਰ ਫਿਰ ਵੀ ਬੂਥ 'ਤੇ ਮਾਹੌਲ ਖਰਾਬ ਕਰਨ ਦੀ ਤੋਸ਼ਿਸ਼ ਕੀਤੀ ਗਈ।