ਸਾਹਨੇਵਾਲ ''ਚ ਵਾਪਰਿਆ ਹਾਦਸਾ, 2 ਟਰੈਕਟਰਾਂ ਦੀ ਆਪਸ ''ਚ ਜ਼ਬਰਦਸਤ ਟੱਕਰ (ਤਸਵੀਰਾਂ)

Wednesday, Dec 28, 2022 - 05:16 PM (IST)

ਸਾਹਨੇਵਾਲ ''ਚ ਵਾਪਰਿਆ ਹਾਦਸਾ, 2 ਟਰੈਕਟਰਾਂ ਦੀ ਆਪਸ ''ਚ ਜ਼ਬਰਦਸਤ ਟੱਕਰ (ਤਸਵੀਰਾਂ)

ਸਾਹਨੇਵਾਲ (ਜਗਰੂਪ) : ਇੱਥੇ ਸਨਿਆਲ ਜੀ. ਟੀ. ਰੋਡ 'ਤੇ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ 2 ਟਰੈਕਟਰਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸੜਕ 'ਤੇ ਦੋਵੇਂ ਟਰੈਕਟਰ ਜਿੱਦੋ-ਜਿੱਦੀ ਜਾ ਰਹੇ ਸਨ।

PunjabKesari

ਇਸ ਦੌਰਾਨ ਦੋਹਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਮਗਰੋਂ ਲੋਕਾਂ 'ਚ ਹਫੜਾ-ਦਫੜੀ ਮਚ ਗਈ।

PunjabKesari
ਇਹ ਵੀ ਪੜ੍ਹੋ : ਅਲਵਿਦਾ 2022 : ਪੰਜਾਬ ਦੇ ਦਿੱਗਜ ਸਿਆਸਤਦਾਨਾਂ ਲਈ ਕੰਡਿਆਲੀ ਸੇਜ ਰਿਹਾ ਪੂਰਾ ਸਾਲ, ਕਦੇ ਨਹੀਂ ਭੁੱਲੇਗਾ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News