ਜਗਬਾਣੀ ਪਾਡਕਾਸਟ ਵਿਸ਼ੇਸ਼ ਰਿਪੋਰਟ : ਕੋਰੋਨਾ ਪੀੜਤਾਂ ਲਈ ਉਮੀਦ ਦੀ ਕਿਰਨ ‘ਰੈਮਡੇਸਿਵਿਰ’

Saturday, May 02, 2020 - 07:18 PM (IST)

ਜਗਬਾਣੀ ਪਾਡਕਾਸਟ ਵਿਸ਼ੇਸ਼ ਰਿਪੋਰਟ : ਕੋਰੋਨਾ ਵਾਹਿਰਸ ਦੇ ਮਰੀਜ਼ਾਂ ਵਿੱਚ ਰੈਮਡੇਸਿਵਰ ਦੀ ਵਰਤੋਂ ਨਾਲ ਤੇਜ਼ੀ ਨਾਲ ਰੀਕਵਰੀ ਵੇਖਣ ਨੂੰ ਮਿਲ ਰਹੀ ਹੈ। ਇੰਨਾ ਹੀ ਨਹੀਂ, ਅਮਰੀਕਾ ਨੇ ਇਸ ਦਵਾਈ ਦੀ ਹੰਗਾਮੀ ਹਾਲਤ ਵਿੱਚ ਵਰਤੋਂ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇ ਪਰੀਖਣ ਪੂਰੀ ਤਰ੍ਹਾਂ ਸਫ਼ਲ ਰਿਹਾ, ਤਾਂ ਇਸ ਨਾਲ ਦੁਨੀਆ ਨੂੰ ਇੱਕ ਤਰ੍ਹਾਂ ਸੰਜੀਵਨੀ ਮਿਲ ਜਾਵੇਗੀ।
ਰੈਮਡੇਸਿਵਿਰ ਦੀ ਜਿਹੜੇ ਮਰੀਜ਼ਾਂ ਉੱਤੇ ਵਰਤੋਂ ਹੋਈ, ਉਹ 31 ਫ਼ੀ ਸਦੀ ਤੇਜ਼ੀ ਨਾਲ ਸਿਹਤਯਾਬ ਹੋਏ। ਇਸ ਬਾਰੇ ਵਿਸਥਾਰ ਨਾਲ ਜਾਣਨ ਲੲਈ ਆਓ ਸੁਣਦੇ ਹਾਂ ਜਗਬਾਣੀ ਪੋਡਕਾਸਟ ਦੀ ਇਹ ਖ਼ਾਸ ਪੇਸ਼ਕਸ਼....


author

jasbir singh

News Editor

Related News