950 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
Sunday, Feb 11, 2018 - 03:43 PM (IST)

ਤਲਵੰਡੀ ਭਾਈ/ ਮੁੱਦਕੀ (ਗੁਲਾਟੀ, ਹੈਪੀ) - ਨਾਰਕੋਟਿਕ ਸੈੱਲ ਫ਼ਿਰੋਜ਼ਪੁਰ ਨੇ ਇਕ ਵਿਅਕਤੀ ਨੂੰ 950 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ। ਪੁਲਸ ਦੇ ਸਬ-ਇੰਸਪੈਕਟਰ ਤਰਲੋਚਨ ਸਿੰਘ ਨੇ ਰਕਬਾ ਪਿੰਡ ਲੱਲੇ ਤੋਂ ਗੁਰਸੇਵਕ ਸਿੰਘ ਵਾਸੀ ਮਹੇਸਰੀ ਨੂੰ 950 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ। ਜਿਸ ਖਿਲਾਫ਼ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।