ਕ੍ਰਿਸਮਸ ਦੀ ਧੂਮ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

12/26/2018 1:13:12 AM

ਲੁਧਿਆਣਾ— ਰਾਜੀਵ ਗਾਂਧੀ ਦੇ ਬੁੱਤ 'ਤੇ ਮਲ੍ਹੀ ਕਾਲਖ 
ਮਾਨਸਾ— ਕੈਪਟਨ ਸੱਚੇ ਸਿੱਖ ਤਾਂ ਗਾਂਧੀ ਪਰਿਵਾਰ ਦੇ ਮਲਣ ਕਾਲਖ : ਸੁਖਬੀਰ 
ਰੋਪੜ— ਕ੍ਰਿਸਮਸ ਦੀ ਧੂਮ 
ਅੰਮ੍ਰਿਤਸਰ— ਨਕਲੀ led tv ਵੇਚਣ ਵਾਲੀ ਦੁਕਾਨ ਦਾ ਪਰਦਾਫਾਸ਼  
ਜਲੰਧਰ— ਭਾਰੀ ਮਾਤਰਾ 'ਚ ਸ਼ਰਾਬ ਸਮੇਤ ਤਸਕਰ ਕਾਬੂ 
ਫਿਰੋਜ਼ਪੁਰ— 'ਪੰਚਾਇਤੀ ਚੋਣਾਂ 'ਚ ਸਰਕਾਰ ਕਰ ਰਹੀ ਧੱਕੇਸ਼ਾਹੀ'
ਸੰਗਰੂਰ— ਸੁਖਬੀਰ ਬਾਦਲ ਦੇ ਵਿਰੋਧ ਦਾ ਮਾਮਲਾ 
ਬਠਿੰਡਾ— ਚੋਣਾਂ 'ਚ ਵੰਡੀ ਜਾਣ ਵਾਲੀ ਸ਼ਰਾਬ ਫੜੀ
ਗੁਰਦਾਸਪੁਰ— ਠੰਡ ਨੇ ਠਾਰੇ ਲੋਕ 
ਹੁਸ਼ਿਆਰਪੁਰ— ਸਰਬਸੰਮਤੀ ਨਾਲ ਚੁਣੇ ਪੰਚ 'ਤੇ ਹਮਲੇ ਦਾ ਮਾਮਲਾ 
ਫਤਿਹਗੜ੍ਹ ਸਾਹਿਬ— ਸਮਾਜ ਸੇਵਾ ਦੀ ਆੜ 'ਚ ਚੋਣ ਜ਼ਾਬਤੇ ਦੀ ਉਲੰਘਣਾ
ਬਰਨਾਲਾ— ਪੰਜਾਬ ਦੇ ਪਿੰਡ ਦਾ ਕੈਨੇਡੀਅਨ ਸਰਪੰਚ 
ਫਰੀਦਕੋਟ— ਪੁਲਸ ਵੀ ਨਹੀਂ ਸੁਰੱਖਿਅਤ, 83 'ਤੇ ਹਮਲਾ 
ਪਠਾਨਕੋਟ— ਮੰਦਰ 'ਚੋਂ ਫਿਰ ਮਿਲੇ ਬੰਬ 
ਤਰਨਤਾਰਨ— ਉਮੀਦਵਾਰਾਂ ਦਾ ਚੋਣ ਪ੍ਰਚਾਰ ਤੇਜ਼ 
ਮੋਗਾ— ਸਾਂਸਦ ਸਾਧੂ ਸਿੰਘ ਦੇ ਗੋਦ ਲਏ ਪਿੰਡ ਦੀ ਤਰਸਯੋਗ ਹਾਲਤ
ਕਪੂਰਥਲਾ— ਜੈ ਕਿਸ਼ਨ ਰੋੜ੍ਹੀ 'ਤੇ ਖਹਿਰਾ ਨੇ ਕੱਸਿਆ ਤੰਜ
ਮੁਕਤਸਰ— ਸੰਵਿਧਾਨ ਬਚਾਓ ਮੰਚ ਨੇ ਕੱਢਿਆ ਰੋਸ ਮਾਰਚ 
ਪਟਿਆਲਾ— ਰੱਦ ਹੋਏ ਨਾਮਜ਼ਦਗੀ ਪੱਤਰਾਂ ਦਾ ਮਾਮਲਾ 
ਮੋਹਾਲੀ— ਸ਼ਰਾਬ ਦੀਆਂ 225 ਨਾਜਾਇਜ਼ ਪੇਟੀਆਂ ਸਮੇਤ 2 ਗ੍ਰਿਫਤਾਰ
ਫਾਜ਼ਿਲਕਾ— ਬੈਂਕ 'ਚ ਹੋਈ ਚੋਰੀ, 5 ਚੋਰ ਕਾਬੂ
ਨਵਾਂਸ਼ਹਿਰ— 138 ਪਿੰਡਾਂ ਦੀਆਂ ਸਰਬ-ਸੰਮਤੀ ਨਾਲ ਬਣੀਆਂ ਪੰਚਾਇਤਾਂ 


Related News