ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ 19 ਸਹਾਇਕ ਕਮਿਸ਼ਨਰ ਤੇ 29 ETO ਬਦਲੇ

Sunday, Mar 21, 2021 - 02:37 AM (IST)

ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ 19 ਸਹਾਇਕ ਕਮਿਸ਼ਨਰ ਤੇ 29 ETO ਬਦਲੇ

ਅੰਮ੍ਰਿਤਸਰ, (ਇੰਦਰਜੀਤ)- ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵੱਲੋਂ ਬਦਲੀਆਂ ਦਾ ਦੌਰ ਜਾਰੀ ਹੈ। ਇਸ ’ਚ ਪੰਜਾਬ ਭਰ ’ਚ 21 ਸਹਾਇਕ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਰੈਂਕ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ, ਉੱਥੇ ਹੀ ਇਸਦੇ ਨਾਲ ਹੀ 29 ਈ. ਟੀ. ਓ. ਵੀ ਬਦਲੇ ਗਏ ਹਨ।

ਸਹਾਇਕ ਕਮਿਸ਼ਨਰ : ਹਨੂਵੰਤ ਸਿੰਘ ਨੂੰ ਸਹਾਇਕ ਆਬਕਾਰੀ ਕਮਿਸ਼ਨਰ ਅੰਮ੍ਰਿਤਸਰ, ਮਹੇਸ਼ ਗੁਪਤਾ ਨੂੰ ਮੋਬਾਇਲ ਵਿੰਗ ਲੁਧਿਆਣਾ, ਹਰਸਿਮਰਤ ਕੌਰ ਨੂੰ ਆਬਕਾਰੀ ਜਲੰਧਰ-2, ਮਨਪ੍ਰੀਤ ਕੌਰ ਨੂੰ ਇੰਫੋਰਸਮੈਂਟ ਹੈੱਡ ਆਫ਼ਿਸ ਪਟਿਆਲਾ-2, ਦਵਿੰਦਰ ਸਿੰਘ ਨੂੰ ਮੋਗਾ, ਅਜੈ ਕੁਮਾਰ ਸ਼ਰਮਾ ਨੂੰ ਸਹਾਇਕ ਕਮਿਸ਼ਨਰ ਆਡਿਟ ਜਲੰਧਰ-2 , ਭੁਪਿੰਦਰ ਸਿੰਘ ਮੋਬਾਇਲ ਵਿੰਗ ਫਾਜਿਲਕਾ, ਅਮਰਨਾਥ ਡਿਪਟੀ ਡਾਇਰੈਕਟਰ ਟ੍ਰੇਨਿੰਗ ਸਕੂਲ, ਮਨਮੋਹਨ ਕੁਮਾਰ ਨੂੰ ਆਡਿਟ ਲੁਧਿਆਣਾ-3 , ਸੰਦੀਪ ਕੁਮਾਰ ਨੂੰ ਬਰਨਾਲਾ, ਗੁਲਸ਼ਨ ਹੂਰੀਆ ਨੂੰ ਲੁਧਿਆਣਾ 3 ਆਡਿਟ, ਜੋਤਸਨਾ ਸਿੰਘ ਨੂੰ ਆਡਿਟ ਜਲੰਧਰ, ਯਾਦਵਿੰਦਰ ਸਿੰਘ ਨੂੰ ਲੀਗਲ ਸੈੱਲ, ਰਿਸ਼ੀ ਕੁਮਾਰ ਨੂੰ ਆਰ. ਟੀ. ਆਈ. ਹੈੱਡ ਆਫਿਸ ਪਟਿਆਲਾ , ਦਲਜੀਤ ਕੌਰ ਨੂੰ ਮੁਕਤਸਰ ਸਾਹਿਬ, ਅੰਜਲੀ ਸਿੰਘ ਨੂੰ ਆਡਿਟ ਅੰਮ੍ਰਿਤਸਰ, ਮਨੀਸ਼ ਨਈਅਰ ਨੂੰ ਮੋਬਾਇਲ ਵਿੰਗ ਚੰਡੀਗਡ਼੍ਹ-2, ਜਸਵਿੰਦਰ ਸਿੰਘ ਨੂੰ ਹੈੱਡ ਆਫਿਸ ਪਟਿਆਲਾ, ਨਰੇਸ਼ ਕੁਮਾਰ ਨੂੰ ਆਡਿਟ ਬਠਿੰਡਾ, ਹਰਪ੍ਰੀਤ ਸਿੰਘ ਨੂੰ ਫ਼ਤਿਹਗਡ਼੍ਹ ਸਾਹਿਬ, ਸੁਨੀਤਾ ਬੱਤਰਾ ਨੂੰ ਆਡਿਟ ਪਟਿਆਲਾ-2 (ਸਾਰੇ ਸਹਾਇਕ ਕਮਿਸ਼ਨਰ) ’ਚ ਤਾਇਨਾਤ ਕੀਤਾ ਗਿਆ ਹੈ।

ਈ. ਟੀ. ਓ. ਰੈਂਕ ਦੇ ਅਧਿਕਾਰੀ : ਨਰਿੰਦਰ ਕੌਰ ਨੂੰ ਗੁਰਦਾਸਪੁਰ, ਗੁਰਮੇਲ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਇੰਦਰਬੀਰ ਸਿੰਘ ਨੂੰ ਅੰਮ੍ਰਿਤਸਰ-2, ਗੁਰਿੰਦਰਜੀਤ ਨੂੰ ਲੁਧਿਆਣਾ, ਬਰਿੰਦਰ ਪਾਲ ਨੂੰ ਫਰੀਦਕੋਟ ਮੰਡਲ, ਸੁਰਿੰਦਰ ਪਾਲ ਸਿੰਘ ਨੂੰ ਪਟਿਆਲਾ, ਭੁਪਿੰਦਰ ਸਿੰਘ ਨੂੰ ਅੰਮ੍ਰਿਤਸਰ-1, ਜਗਮਾਲ ਸਿੰਘ ਨੂੰ ਜਲੰਧਰ-1, ਜੁਗਰਾਜ ਸਿੰਘ ਨੂੰ ਆਡਿਟ ਅੰਮ੍ਰਿਤਸਰ , ਜਪਿੰਦਰ ਕੌਰ ਨੂੰ ਮੋਬਾਇਲ ਵਿੰਗ ਚੰਡੀਗਡ਼੍ਹ, ਮਨੀਸ਼ ਸ਼ਰਮਾ ਮੋਬਾਇਲ ਵਿੰਗ ਫਾਜਿਲਕਾ, ਸਤਇੰਦਰ ਪਾਲ ਲੁਧਿਆਣਾ-1, ਸੁਖਵਿੰਦਰ ਸਿੰਘ ਮੋਗਾ, ਵਿਜੈ ਕੁਮਾਰ ਫਾਜਿਲਕਾ, ਅਸ਼ੋਕ ਕੁਮਾਰ ਲੁਧਿਆਣਾ-3, ਸੁਖਜੀਤ ਸਿੰਘ ਲੀਗਲ ਸੈੱਲ, ਦਵਿੰਦਰ ਸਿੰਘ ਲੁਧਿਆਣਾ-3, ਨਰਿੰਦਰ ਪਾਲ ਕੌਰ ਜਲੰਧਰ-1, ਹਰਜਿੰਦਰ ਸਿੰਘ ਪਟਿਆਲਾ, ਦੀਪਕ ਘਈ ਲੁਧਿਆਣਾ, ਜਸਵਿੰਦਰ ਸਿੰਘ ਐੱਸ. ਏ. ਐੱਸ. ਨਗਰ, ਅਮਨਵੀਰ ਸਿੰਘ ਮੋਗਾ, ਪਵਨ ਕੁਮਾਰ ਲੁਧਿਆਣਾ , ਜਸਪ੍ਰੀਤ ਸਿੰਘ ਬਠਿੰਡਾ, ਰਿਤੁਰਾਜ ਸਿੰਘ ਲੁਧਿਆਣਾ, ਮੁਕਤੀ ਗੁਪਤਾ ਲੁਧਿਆਣਾ, ਸੁਮਨਦੀਪ ਕੌਰ ਬਠਿੰਡਾ, ਅਮਨਦੀਪ ਕੌਰ ਐੱਸ. ਏ. ਐੱਸ . ਨਗਰ, ਪ੍ਰਦੀਪ ਕੁਮਾਰ ਫ਼ਤਿਹਗਡ਼੍ਹ ਸਾਹਿਬ ਸਾਰੇ ਈ. ਟੀ. ਓ. ਉਪਰੋਕਤ ਸਥਾਨਾਂ ’ਚ ਬਦਲੇ ਗਏ ਹਨ।


author

Bharat Thapa

Content Editor

Related News