30 ਦਸੰਬਰ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Saturday, Dec 31, 2016 - 12:45 AM (IST)
1. ਡਿਪਟੀ ਸੀ.ਐੱਮ. ਦਾ ਅਹੁਦਾ ਛੱਡ ਕਾਂਗਰਸ ''ਚ ਗਏ ਸਿੱਧੂ: ਕੇਜਰੀਵਾਲ
2. ਕੰਵਲਜੀਤ ਸਿੰਘ ਦੂਆ ਅਕਾਲੀ ਦਲ ''ਚ ਸ਼ਾਮਲ
3. ਸੀ.ਐੱਮ. ਨੇ ਦਲਬਦਲੂਆਂ ਖਿਲਾਫ ਕਾਰਵਾਈ ਦੀ ਕੀਤੀ ਸੀ ਮੰਗ
4. ਲੰਬੀ ਹਲਕੇ ਲਈ ਜਗਮੀਤ ਬਰਾੜ ਦੀ ਖਾਸ ਪਲਾਨਿੰਗ
5. ਕਾਦੀਆਂ ਛੱਡ ਗੁਰਦਾਸਪੁਰ ਤੋਂ ਚੋਣ ਮੈਦਾਨ ''ਚ ਆਏ ਛੋਟੇਪੁਰ