ਆਸਟ੍ਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਖਬਰ, ਜਲਦ ਕਰੋ ਅਪਲਾਈ

09/11/2018 6:33:55 PM

ਜਲੰਧਰ : ਆਸਟ੍ਰੇਲੀਆ ਵਿਚ ਪੜ੍ਹਾਈ ਕਰਕੇ ਚੰਗਾ ਭਵਿੱਖ ਬਨਾਉਣ ਦੇ ਚਾਹਵਾਨ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਹੈ। ਜੇਕਰ ਤੁਸੀਂ ਬੀ. ਐੱਡ ਕੀਤੀ ਹੈ ਅਤੇ ਤੁਹਾਡਾ ਤਿੰਨ ਜਾਂ ਚਾਰ ਦਾ ਗੈਪ ਹੈ ਤਾਂ ਤੁਸੀਂ ਵੀ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਕੇ ਆਪਣੇ ਭਵਿੱਖ ਨੂੰ ਸੁਨਹਿਰੀ ਬਣਾ ਸਕਦੇ ਹੋ। ਕੈਨੇਡੀਅਨ ਅਕੈਡਮੀ ਦੇ ਮਾਹਿਰਾਂ ਮੁਤਾਬਾਕ ਜਿਨ੍ਹਾਂ ਵਿਦਿਆਰਥੀਆਂ ਨੇ ਬੀ. ਏ. ਕਿਸੇ ਵੀ ਸਟ੍ਰੀਮ ਤੋਂ ਕੀਤੀ ਹੈ ਅਤੇ ਤੁਹਾਡੇ 6 (ਇਕ ਮੈਡਿਊਲ 'ਚੋਂ 5.5) ਬੈਂਡ ਹਨ ਜਾਂ ਜਿਹੜੇ ਵਿਦਿਆਰਥੀ ਬੀ. ਐੱਡ. ਕਰ ਰਹੇ ਹਨ, ਉਹ ਵੀ ਆਸਟ੍ਰੇਲੀਆ ਲਈ ਵੀਜ਼ਾ ਅਪਲਾਈ ਕਰ ਸਕਦੇ ਹਨ। 

ਇੰਨਾ ਹੀ ਨਹੀਂ ਜੇਕਰ ਤੁਸੀਂ 12ਵੀਂ ਪਾਸ ਹੋ ਤਾਂ ਵੀ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਸਕਦੇ ਹੋ। ਵੀਜ਼ਾ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਬਾਰਵੀਂ ਜਮਾਤ ਨਾਨ ਮੈਡੀਕਲ, ਮੈਡੀਕਲ, ਕਾਮਰਸ, ਆਰਟਸ ਸਟ੍ਰੀਮ ਵਿਚ ਪਾਸ ਕੀਤੀ ਹੈ ਅਤੇ ਤੁਹਾਡੇ ਓਵਰਆਲ 6 ਬੈਂਡ ਹਨ ਤਾਂ ਤੁਸੀਂ ਵੀ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹੋ। ਮਾਹਿਰਾਂ ਮੁਤਾਬਕ ਵਿਦਿਆਰਥੀ ਦੇ ਇਕ ਮਡਿਊਲ 'ਚੋਂ 5 ਬੈਂਡ ਹੋਣੇ ਲਾਜ਼ਮੀ ਹਨ। 

ਕੈਨੇਡੀਅਨ ਅਕੈਡਮੀ ਇਸ ਤੋਂ ਪਹਿਲਾਂ ਵੀ ਕਈ ਵਿਦਿਆਰਥੀਆਂ ਦੇ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਚੁੱਕੀ ਹੈ, ਜੇਕਰ ਤੁਸੀਂ ਆਸਟ੍ਰੇਲੀਆ ਜਾਣ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੋ ਹੋ ਤਾਂ ਤੁਸੀਂ ਅਕੈਡਮੀ ਦੀ ਸੰਗਰੂਰ, ਪਟਿਆਲਾ, ਚੰਡੀਗੜ੍ਹ, ਕੋਟਕਪੂਰਾ, ਬਠਿੰਡਾ ਕਿਸੇ ਵੀ ਬ੍ਰਾਂਚ 'ਚ ਜਾਂ 9888860134 'ਤੇ ਸੰਪਰਕ ਕਰ ਸਕਦੇ ਹੋ।


Related News