ਹਰ ਲੜਕੀ ਚਾਹੁੰਦੀ ਹੈ ਕਿ ਬੁਆਏਫ੍ਰੈਂਡ ਨਾ ਪੁੱਛਣ ਉਨ੍ਹਾਂ ਤੋਂ ਇਹ 5 ਸਵਾਲ

06/19/2018 1:44:41 PM

ਨਵੀਂ ਦਿੱਲੀ— ਲੜਕੀਆਂ ਦੇ ਮਨ 'ਚ ਅਜਿਹੇ ਬਹੁਤ ਸਵਾਲ ਹੁੰਦੇ ਹਨ ਜਿਸ ਨੂੰ ਉਹ ਚਾਹ ਕੇ ਵੀ ਨਹੀਂ ਪੁੱਛ ਪਾਉਂਦੀਆਂ ਪਰ ਲੜਕੇ ਆਪਣੇ ਮਨ ਦੀ ਗੱਲ ਆਸਾਨੀ ਨਾਲ ਪੁੱਛ ਲੈਂਦੇ ਹਨ ਉਂਝ ਤਾਂ ਹਰ ਲੜਕੀ ਨੂੰ ਆਪਣੇ ਬੁਆਏਫ੍ਰੈਂਡ ਤੋਂ ਇਹ ਸ਼ਿਕਾਇਤ ਹੁੰਦੀ ਹੈ ਕਿ ਉਹ ਜ਼ਿਆਦਾ ਗੱਲ ਨਹੀਂ ਕਰਦੇ ਪਰ ਕਦੇ-ਕਦੇ ਉਹ ਅਜਿਹਾ ਪੁੱਛ ਬੈਠਦੇ ਹਨ ਕਿ ਲੱਗਦਾ ਹੈ ਕਿ ਕਾਸ਼ ਉਹ ਨਾ ਹੀ ਬੋਲਦੇ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਸਵਾਲਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਹਰ ਲੜਕੀ ਚਾਹੁੰਦੀ ਹੈ ਕਿ ਉਨ੍ਹਾਂ ਦਾ ਬੁਆਏਫ੍ਰੈਂਡ ਕਦੇ ਨਾ ਪੁੱਛੇ।
1. ਕੀ ਮੈਂ ਤੁਹਾਡਾ ਪਹਿਲਾਂ ਪਿਆਰ ਹਾਂ?
ਹਰ ਲੜਕਾ ਆਪਣੀ ਗਰਲਫ੍ਰੈਂਡ ਤੋਂ ਇਹ ਸਵਾਲ ਤਾਂ ਜ਼ਰੂਰ ਪੁੱਛਦਾ ਹੈ ਕਿ ਕੀ ਉਹ ਉਸ ਦਾ ਪਹਿਲਾਂ ਪਿਆਰ ਹੈ ਪਰ ਲੜਕੀਆਂ ਨੂੰ ਆਪਣੇ ਬੁਆਏਫ੍ਰੈਂਡ ਤੋਂ ਪਹਿਲਾਂ ਕੋਈ ਹੋਰ ਜ਼ਰੂਰ ਪਸੰਦ ਹੁੰਦਾ ਹੈ। ਚਾਹੇ ਉਹ ਉਸ ਦਾ ਕ੍ਰਸ਼ ਹੀ ਕਿਉਂ ਨਾ ਹੋਵੇ।
2. ਕੀ ਤੁਸੀਂ ਮੇਰੀ ਮਾਂ ਨਾਲ ਸ਼ਾਪਿੰਗ 'ਤੇ ਜਾਓਗੀ?
ਹਰ ਲੜਕਾ ਚਾਹੁੰਦਾ ਹੈ ਕਿ ਉਸ ਦੀ ਗਰਲਫ੍ਰੈਂਡ ਉਸ ਦੀ ਮਾਂ ਨਾਲ ਸ਼ਾਪਿੰਗ 'ਤੇ ਜ਼ਰੂਰ ਜਾਵੇ ਤਾਂ ਕਿ ਉਨ੍ਹਾਂ 'ਚ ਇਸੇ ਬਹਾਣੇ ਚੰਗੀ ਜਾਣ-ਪਛਾਣ ਹੋ ਜਾਵੇਗੀ ਪਰ ਲੜਕੀਆਂ ਆਪਣੇ ਬੁਆਏਫ੍ਰੈਂਡ ਦੀ ਮਾਂ ਨਾ ਸ਼ਾਪਿੰਗ 'ਤੇ ਜਾਣ ਤੋਂ ਬਹੁਤ ਡਰਦੀਆਂ ਹਨ।
3. ਤੁਹਾਡੇ ਪੇਰੇਂਟਸ ਮੈਨੂੰ ਪਸੰਦ ਕਰਨਗੇ ਜਾਂ ਨਹੀਂ?
ਆਪਣੀ ਗਰਲਫ੍ਰੈਂਡ ਦੇ ਪੇਰੇਂਟਸ ਨਾਲ ਮਿਲਣਾ ਲੜਕਿਆਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਿਲ ਕੰਮ ਲੱਗਦਾ ਹੈ ਅਤੇ ਉਹ ਪਹਿਲਾਂ ਹੀ ਆਪਣੇ ਪਾਰਟਨਰ ਤੋਂ ਇਹ ਸਵਾਲ ਕਰਨ ਲੱਗਦੇ ਹਨ ਪਰ ਲੜਕੀਆਂ ਇਸ ਗੱਲ ਨੂੰ ਲੈ ਕੇ ਖੁਦ ਇੰਨੀ ਟੈਂਸ਼ਨ 'ਚ ਹੁੰਦੀਆਂ ਹਨ ਕਿ ਇਹ ਸਵਾਲ ਤੋਂ ਬਚਣਾ ਚਾਹੁੰਦੀਆਂ ਹਨ।
4. ਮੇਰੀ ਫ੍ਰੈਂਡ ਜਾਂ ਭੈਣ ਕਿੰਨੀ ਕਿਊਟ ਹੈ ਨਾ!
ਹਰ ਲੜਕਾ ਆਪਣੀ ਗਰਲਫ੍ਰੈਂਡ ਤੋਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਹੈ ਕਿ ਉਸ ਦੀ ਭੈਣ ਜਾਂ ਦੋਸਤ ਉਸ ਨੂੰ ਕਿਹੋ ਜਿਹੀ ਲੱਗਦੀ ਹੈ ਪਰ ਲੜਕੀਆਂ ਅਜਿਹੀਆਂ ਗੱਲਾਂ ਤੋਂ ਦੂਰ ਰਹਿਣਾ ਪਸੰਦ ਕਰਦੀਆਂ ਹਨ।
5. ਤੁਸੀਂ ਹੁਣ ਕਿਸੇ ਦੂਜੇ ਲੜਕੇ ਨੂੰ ਡੇਟ ਤਾਂ ਨਹੀਂ ਕਰੋਗੀ?
ਲੜਕੇ ਦੇ ਮਨ 'ਚ ਹਮੇਸ਼ਾ ਇਹ ਸਵਾਲ ਰਹਿੰਦਾ ਹੈ ਕਿ ਉਸ ਦੀ ਪਾਰਟਨਰ ਕਿਸੇ ਗੱਲ ਨੂੰ ਲੈ ਕੇ ਗੁੱਸਾ ਨਾ ਹੋ ਜਾਵੇ। ਅਜਿਹੇ 'ਚ ਆਪਣੀ ਇਨਸਿਕਓਰਿਟੀ ਦੇ ਚਲਦੇ ਆਪਣੀ ਗਰਲਫ੍ਰੈਂਡ ਤੋਂ ਇਹ ਸਵਾਲ ਪੁੱਛ ਬੈਠਦੇ ਹਨ।


Related News