ਆਲ ਇੰਡੀਆ ਪਿੰਗਲਾ ਆਸ਼ਰਮ ’ਚ ਵੰਡੀਅਾਂ ਦਵਾਈਅਾਂ

Monday, Nov 12, 2018 - 01:46 PM (IST)

ਆਲ ਇੰਡੀਆ ਪਿੰਗਲਾ ਆਸ਼ਰਮ ’ਚ ਵੰਡੀਅਾਂ ਦਵਾਈਅਾਂ

ਪਟਿਆਲਾ (ਬਲਜਿੰਦਰ)-ਸਾਬਕਾ ਐੈੱਸ. ਐੈੱਚ. ਓ. ਸਵ. ਹਰਸੰਦੀਪ ਸਿੰਘ ਗਿੱਲ ਦੀ ਯਾਦ ਵਿਚ ਬਣਾਈ ਗਈ ‘ਹਰਸਨ ਫਾਊਂਡੇਸ਼ਨ’ ਵੱਲੋਂ ਅੱਜ ਸ਼੍ਰੀ ਗਿੱਲ ਦੇ ਜਨਮ-ਦਿਨ ਮੌਕੇ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਮਰੀਜ਼ਾਂ ਲਈ ਦਵਾਈਆਂ ਵੰਡੀਆਂ ਗਈਆਂ। ਫਾਊਂਡੇਸ਼ਨ ਵੱਲੋਂ ਸਮੇਂ-ਸਮੇਂ ’ਤੇ ਸਮਾਜ ਸੇਵਾ ਦੇ ਵੱਡੇ ਕੰਮ ਕੀਤੇ ਜਾਂਦੇ ਹਨ। ਇਹ ਵੀ ਫੈਸਲਾ ਲਿਆ ਕਿ ਭਵਿੱਖ ਵਿਚ ਗਰੀਬ ਅਤੇ ਜ਼ਰੂਰਤਮੰਦਾਂ ਮਦਦ ਅਤੇ ਸਮਾਜ ਸੇਵਾ ਲਈ ਕੰਮ ਕੀਤੇ ਜਾਣਗੇ। ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਆਪਣੇ ਪਿਆਰੇ ਮਿੱਤਰ ਅਤੇ ਭਰਾ ਹਰਸੰਦੀਪ ਸਿੰਘ ਗਿੱਲ ਨੂੰ ਯਾਦ ਵੀ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਚੀਮਾ ਡਾਇਰੈਕਟਰ ਮਾਰਕਫੈੈੱਡ ਪੰਜਾਬ, ਹਰਜਿੰਦਰ ਸਿੰਘ ਢਿੱਲੋਂ ਐੈੱਸ. ਐੈੱਚ. ਓ. ਅਰਬਨ ਅਸਟੇਟ, ਐਡਵੋਕੇਟ ਕਿਰਨਦੀਪ ਸਿੰਘ ਬਰਾਡ਼ ਅਬੁਲ ਖੁਰਾਣਾ, ਐਡਵੋਕੇਟ ਰਣਜੀਤ ਸਿੰਘ ਕਿੰਗਰਾ ਭੋਡੀਪੁਰਾ, ਐਡਵੋਕੇਟ ਅਮਨਦੀਪ ਸਿੰਘ ਰਹਿਲ (ਪੰਜਾਬ ਅਤੇ ਹਰਿਆਣਾ ਹਾਈ ਕੋਰਟ), ਕੰਵਰ ਹਰਪ੍ਰੀਤ ਸਿੰਘ ਗਿੱਲ ਕਾਕਾ ਜੀ ਬੈਂ ਸਰਪੰਚ ਰਾਜਿੰਦਰ ਨਗਰ, ਰਮਨਦੀਪ ਸਿੰਘ ਸੰਧੂ ਬਾਸਕਟਬਾਲ ਕੋਚ ਕੋਟਕਪੂਰਾ, ਅਭਿਨੰਦਨ ਪਾਂਡੇ, ਐਡਵੋਕੇਟ ਪ੍ਰਕਾਸ਼ ਸਿੰਘ ਬਰਾਡ਼ ਸਕੱਤਰ ਜ਼ਿਲਾ ਬਾਰ ਐਸੋਸੀਏਸ਼ਨ ਅਬੋਹਰ, ਦਵਿੰਦਰ ਸਿੰਘ ਸਵੈਚ, ਗੁਰਪ੍ਰੀਤ ਸਿੰਘ ਗੋਪੀ ਢਿੱਲੋਂ, ਰੋਮੀ ਗਿੱਲ ਅਤੇ ਜਤਿੰਦਰਪਾਲ ਸਿੰਘ ਚੈਰੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਮਲੋਹ ਵੀ ਹਾਜ਼ਰ ਸਨ।


Related News