Welcome Home ਵਿੰਗ ਕਮਾਂਡਰ ਅਭਿਨੰਦਨ, ਦੇਸ਼ ਨੂੰ ਤੁਹਾਡੇ 'ਤੇ ਮਾਣ : ਮੋਦੀ

Friday, Mar 01, 2019 - 11:12 PM (IST)

Welcome Home ਵਿੰਗ ਕਮਾਂਡਰ ਅਭਿਨੰਦਨ, ਦੇਸ਼ ਨੂੰ ਤੁਹਾਡੇ 'ਤੇ ਮਾਣ : ਮੋਦੀ

ਨਵੀਂ ਦਿੱਲੀ - ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ ਨੂੰ ਲੈ ਕੇ ਜਿੱਥੇ ਭਾਰਤ ਅਤੇ ਪਾਕਿਸਤਾਨ 'ਚ ਤਣਾਅ ਥੋੜਾ ਜਿਹਾ ਘੱਟ ਜ਼ਰੂਰ ਹੋਇਆ। ਉਥੇ ਹੀ ਸੋਸ਼ਲ ਮੀਡੀਆ 'ਤੇ ਸਿਆਸਤਦਾਨਾਂ, ਸਮਾਜ ਸੇਵੀਆਂ ਅਤੇ ਕਲਾਕਾਰਾਂ ਵੱਲੋਂ ਅਭਿਨੰਦਨ ਦੇ ਭਾਰਤ ਪਰਤਣ ਤੋਂ ਬਾਅਦ ਇਕ ਤੋਂ ਬਾਅਦ ਇਕ ਟਵੀਟ ਕੀਤੇ ਗਏ। ਉਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਵੈਲਕਮ ਹੋਮ ਵਿੰਗ ਕਮਾਂਡਰ ਅਭਿਨੰਦਨ, ਦੇਸ਼ ਨੂੰ ਤੁਹਾਡੇ ਸਾਹਸ 'ਤੇ ਮਾਣ। ਦੇਸ਼ ਦੇ 130 ਕਰੋੜ ਲੋਕਾਂ ਲਈ ਸਾਡੇ ਸੁਰੱਖਿਆ ਬਲਾਂ ਦੇ ਜਵਾਨ ਪ੍ਰਰੇਣਾ ਦੇ ਪ੍ਰਤੀਕ। ਵੰਦੇ ਮਾਤਰਮ। ਇਸ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰ ਅਭਿਨੰਦਨ ਦਾ ਦੇਸ਼ ਪਰਤਣ 'ਤੇ ਸਵਾਗਤ ਕੀਤਾ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


author

Khushdeep Jassi

Content Editor

Related News