HAL 'ਚ 10ਵੀਂ ਪਾਸ ਲਈ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ
Monday, Oct 15, 2018 - 10:42 AM (IST)

ਨਵੀਂ ਦਿੱਲੀ— ਹਿੰਦੁਸਤਾਨ ਏਅਰੋਨਾਟਿਕਸ ਲਿਮਿਟਡ(HAL) ਨੇ 'ਟਰੇਡ ਅਪ੍ਰੇਟਿੰਸ' ਦੇ ਅਹੁਦਿਆਂ 'ਤੇ ਭਰਤੀਆ ਕੱਢੀਆਂ ਹਨ। ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਉਹ ਪਹਿਲਾਂ ਹੇਠਾਂ ਦਿੱਤੀ ਜਾਣਕਾਰੀ ਪੜ੍ਹ ਲੈਣ।
ਅਹੁਦੇ ਦੀ ਸੰਖਿਆ-121
ਯੋਗਤਾ- ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ 10ਵੀਂ ਪਾਸ ਕੀਤੀ ਹੋਵੇ ਅਤੇ ਨਾਲ ਹੀ ਆਈ.ਟੀ.ਆਈ.'ਚ ਡਿਪਲੋਮਾ ਕੀਤਾ ਹੋਵੇ।
ਉਮਰ ਸੀਮਾ- 27 ਸਾਲ
ਫੀਸ-ਅਪਲਾਈ ਕਰਨ ਦੀ ਕੋਈ ਫੀਸ ਨਹੀਂ ਹੈ।
ਆਖਰੀ ਤਰੀਕ- 30 ਅਕਤੂਬਰ 2018
ਚੋਣ ਪ੍ਰੀਕਿਰਿਆ- ਲਿਖਤ ਪ੍ਰੀਖਿਆ ਦੇ ਆਧਾਰ 'ਤੇ ਹੋਣ ਕੀਤੀ ਜਾਵੇਗੀ।
ਜਾਬ ਲੋਕੇਸ਼ਨ-ਕੋਰਵਾ(ਉੱਤਰ ਪ੍ਰਦੇਸ਼)
ਇਸ ਤਰ੍ਹਾਂ ਕਰੋ ਅਪਲਾਈ- ਅਪਲਾਈ ਕਰਨ ਲਈ ਉਮੀਦਵਾਰ ਰਿਜ਼ਊਮ tti.korwa@hal-india 'ਤੇ ਭੇਜ ਸਕਦੇ ਹਨ ਅਤੇ ਨਾਲ ਹੀ ਅਧਿਕਾਰਕ ਵੈੱਬਸਾਈਟ hal-india.com 'ਤੇ ਜਾਓ।