"RGSSH" 'ਚ ਨੌਕਰੀ ਦਾ ਖਾਸ ਮੌਕਾ, 2 ਲੱਖ ਤੋਂ ਵੱਧ ਹੋਵੇਗੀ ਸੈਲਰੀ (ਵੀਡੀਓ)

07/10/2018 12:49:00 PM

ਨਵੀਂ ਦਿੱਲੀ— 'ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ' 'ਚ 'ਐਸੋਸੀਏਟ ਪ੍ਰੋਫੈਸਰ', 'ਅਸਿਸਟੈਂਟ ਪ੍ਰੋਫੈਸਰ', 'ਮੈਡੀਕਲ ਸੁਪਰਿੰਟੈਂਡੈਂਟ' ਅਤੇ 'ਮੈਡੀਕਲ ਅਫਸਰ' ਦੀ ਪੋਸਟ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਨੂੰ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਐੱਮ.ਬੀ.ਬੀ.ਐੱਸ, ਪੋਸਟ ਗ੍ਰੈਜੂਏਸ਼ਨ ਅਤੇ ਡਿਪਲੋਮਾ ਹੋਲਡਰ ਹੋਣੀ ਚਾਹੀਦੀ ਹੈ। ਇਸ ਨੌਕਰੀ ਲਈ ਤੁਸੀਂ ਆਫਲਾਈਨ ਅਰਜ਼ੀ ਲੱਗਾ ਸਕਦੇ ਹੋ ਅਤੇ ਉਮੀਦਵਾਰਾਂ ਦੀ ਚੋਣ ਡਾਇਰੈਕਟ ਇੰਟਰਵਿਊ ਰਾਹੀਂ ਹੋਵੇਗੀ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ' ਦੀ ਵੈਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵੈੱਬਸਾਈਟ— http://www.rajivgandhisuperspecialityhospital.org/
ਵਿੱਦਿਅਕ ਯੋਗਤਾ- ਐੱਮ.ਬੀ.ਬੀ.ਐੱਸ, ਪੋਸਟ ਗ੍ਰੈਜੂਏਸ਼ਨ ਅਤੇ ਡਿਪਲੋਮਾ ਹੋਲਡਰ
ਚੋਣ ਇੰਟਰਵਿਊ- ਉਮੀਦਵਾਰਾਂ ਦੀ ਚੋਣ ਡਾਇਰੈਕਟ ਇੰਟਰਵਿਊ ਰਾਹੀਂ
ਆਖਰੀ ਤਾਰੀਖ ਇੰਟਰਵਿਊ- 17 ਜੁਲਾਈ, 2018

ਪੇਅ ਗਰੋਡ...
Associate Professor- 1, 65000/- ਰੁਪਏ
Assistant Professor- 1, 25000/- 2, 25000/- ਰੁਪਏ
Medical Superintendent- 1,44,200/- ਤੋਂ 2,18,200 ਰੁਪਏ 
Medical Officer- 56,100- 1,77,400/- ਰੁਪਏ ਤਨਖ਼ਾਹ 
ਇਸ ਬਾਰੇ ਵਧੇਰੇ ਜਾਣਕਾਰੀ 'www.rgssh.in' ਦੀ ਸਾਈਟ ਤੋਂ ਲੈ ਸਕਦੇ ਹ।


Related News