'ਰਾਜਸਥਾਨ ਜੇਲ੍ਹ ਵਿਭਾਗ' 'ਚ ਨਿਕਲੀਆਂ ਨੌਕਰੀਆਂ, 12,000 ਤੋਂ ਵੱਧ ਸੈਲਰੀ
08/18/2018 10:45:11 AM
ਜੈਪੁਰ— 'ਰਾਜਸਥਾਨ ਜੇਲ੍ਹ ਵਿਭਾਗ' 'ਚ 'ਜੇਲ ਵਾਰਡਰ' ਦੀ ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਉਮੀਦਵਾਰਾਂ ਵੱਲੋਂ 10ਵੀਂ+ ਰਾਜਸਥਾਨੀ ਸੰਸਕ੍ਰਿਤੀ ਅਤੇ ਦੇਵਨਗਰੀ ਲਿੱਪੀ ਹਿੰਦੀ ਦਾ ਵਿਵਹਾਰਿਕ ਗਿਆਨ ਜਾਂ ਇਸ ਦੇ ਬਰਾਬਰ ਦੀ ਡਿਗਰੀ ਦਾ ਗਿਆਨ ਹੋਣਾ ਜ਼ਰੂਰੀ ਹੈ। ਆਖਰੀ ਤਾਰੀਖ 22 ਅਗਸਤ ਹੈ। ਇਸ ਨੌਕਰੀ ਬਾਰੇ ਵਧੇਰੇ ਜਾਣਕਾਰੀ ਤੁਸੀਂ 'ਰਾਜਸਥਾਨ ਜੇਲ੍ਹ ਵਿਭਾਗ' ਦੀ ਵੈੱਬਸਾਈਟ ਤੋਂ ਲੈ ਸਕਦੇ ਹੋ।
ਵੈੱਬਸਾਈਟ— https://www.jailprahariraj2018.in/
ਕੁੱਲ ਅਹੁਦੇ— 670
ਅਹੁਦੇ ਦਾ ਵੇਰਵਾ— ਜੇਲ੍ਹ ਵਾਰਡਰ
ਵਿੱਦਿਅਕ ਯੋਗਤਾ— 10ਵੀਂ+ ਰਾਜਸਥਾਨੀ ਸੰਸਕ੍ਰਿਤੀ ਅਤੇ ਦੇਵਨਗਰੀ ਲਿੱਪੀ ਹਿੰਦੀ 'ਚ ਵਿਵਹਾਰਿਕ ਗਿਆਨ ਜਾਂ ਇਸ ਦੇ ਬਰਾਬਰ ਦੀ ਡਿਗਰੀ ਦਾ ਗਿਆਨ ਹੋਣਾ ਜ਼ਰੂਰੀ ਹੈ।
ਪੇਅ ਗਰੇਡ...
1. ਪੋਸਟ— 12,800/-ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ।
ਉਮਰ ਹੱਦ— 18 ਤੋਂ 26 ਸਾਲ ਨਿਰਧਾਰਿਤ ਕੀਤੀ ਗਈ ਹੈ।
ਅਰਜ਼ੀ ਫੀਸ— ਜਨਰਲ ਵਰਗ ਲਈ 500, ਐੈੱਸ.ਸੀ./ਐੈੱਸ.ਟੀ. 400 (ਰਾਜਸਥਾਨ) ਹੋਵੇਗੀ।
ਆਖਰੀ ਤਾਰੀਖ— 22 ਅਗਸਤ, 2018
ਇਸ ਤਰ੍ਹਾਂ ਕਰੋ ਅਪਲਾਈ— ਇਸ ਨੌਕਰੀ ਲਈ ਉਮੀਦਵਾਰ ਦਿੱਤੀ ਵੈੱਬਸਾਈਟ 'ਤੇ ਜਾਣ ਅਤੇ ਜ਼ਰੂਰੀ ਜਾਣਕਾਰੀ ਭਰਨ।
ਨੋਟੀਫਿਕੇਸ਼ਨ— https://drive.google.com/file/d/15CxfpaqMgJviINmHQ3sL0TTHHAJM_umL/view