'ਪੀ.ਪੀ.ਐੈੱਸ.ਸੀ.' 'ਚ ਸਰਕਾਰੀ ਨੌਕਰੀ ਦਾ ਸੁਨਹਿਰਾ ਮੌਕਾ, 39,000 ਤੋਂ ਵੱਧ ਹੋਵੇਗੀ ਸੈਲਰੀ (ਵੀਡੀਓ)

Wednesday, Jun 20, 2018 - 09:58 AM (IST)

ਚੰਡੀਗੜ੍ਹ— ਪੰਜਾਬ 'ਚ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ 'ਪੰਜਾਬ ਪਬਲਿਕ ਸਰਵਿਸ ਕਮਿਸ਼ਨ' 'ਨੇ ਇੰਜੀਨੀਅਰ, ਡਾਇਰੈਕਟਰ, ਅਫਸਰ ਆਦਿ ਅਹੁਦੇ ਦੀਆਂ ਨੌਕਰੀਆਂ ਕੱਢੀਆਂ ਹਨ। ਇਸ ਨੌਕਰੀ ਲਈ ਡਿਪਲੋਮਾ ਹੋਲਡਰ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਤੇ ਇੰਜੀਨੀਅਰਿੰਗ ਪਾਸ ਕੀਤੇ ਨੌਜਵਾਨ ਅਰਜ਼ੀ ਲਗਾ ਸਕਦੇ ਹਨ। ਚੁਣੇ ਗਏ ਉਮੀਦਵਾਰਾਂ ਦੀ ਤਨਖ਼ਾਹ 39, 000 ਤੋਂ ਵੱਧ ਹੋਵੇਗੀ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'ਪੰਜਾਬ ਪਬਲਿਕ ਸਰਵਿਸ ਕਮਿਸ਼ਨ' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵੈੱਬਸਾਈਟhttp://www.ppsc.gov.in/
ਵਿੱਦਿਅਕ ਯੋਗਤਾ— ਡਿਪਲੋਮਾ ਹੋਲਡਰ ,ਗ੍ਰੈਜੂਏਸ਼ਨ ,ਪੋਸਟ ਗ੍ਰੈਜੂਏਸ਼ਨ ਤੇ ਇੰਜੀਨੀਅਰਿੰਗ
ਉਮਰ ਹੱਦ - 18 ਤੋਂ 37 ਸਾਲ
ਆਖ਼ਰੀ ਤਰੀਕ - 6 ਜੁਲਾਈ, 2018
ਅਰਜ਼ੀ ਫੀਸ— ਜਨਰਲ ਵਰਗ ਲਈ- 3000 ਰੁਪਏ, S3/S“ ਵਰਗ ਲਈ - 1125 ਰੁਪਏ,ਐਕਸ ਸਰਵਿਸਮੈਨ ਲਈ- 500 ਰੁਪਏ
ਪੇਅ ਗਰੇਡ - 10,300/- ਰੁਪਏ ਤੋਂ 39,100/- ਰੁਪਏ
ਵਧੇਰੇ ਜਾਣਕਾਰੀ ਲਈ - ppsc.gov.in


Related News