ਲਾਲੂ ਬੋਲੇ- ਤਿੰਨ ਤਲਾਕ, ਤਿੰਨ ਦਲਾਲ ਇਹੀ ਹੈ ਮੋਦੀ ਸਰਕਾਰ ਦੀ ਉਪਲੱਬਧੀ

05/26/2017 4:00:15 PM

ਨਵੀਂ ਦਿੱਲੀ— ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਵਿਰੋਧੀ ਧਿਰ ਉਨ੍ਹਾਂ 'ਤੇ ਲਗਾਤਾਰ ਹਮਲਾ ਕਰ ਰਿਹਾ ਹੈ। ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਵੀ ਟਵੀਟ ਕਰ ਕੇ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਸਾਲ ਦੀਆਂ ਉਪਲੱਬਧੀਆਂ ਨੂੰ ਗਿਣਾਇਆ। ਲਾਲੂ ਨੇ ਲਿਖਿਆ ਕਿ ਚਾਹ-ਗਾਂ, ਦੰਗਾ-ਫੰਗਾ, ਫੀਤਾ-ਗੀਤਾ, ਵਹਿਮ-ਧਰਮ, ਤਿੰਨ ਤਲਾਕ-ਤਿੰਨ ਦਲਾਲ, ਇਹੀ ਹੈ ਨਾ 3 ਸਾਲ ਦੀ ਉਪਲੱਬਧੀ। ਉਨ੍ਹਾਂ ਨੇ ਲਿਖਿਆ ਕਿ ਤਿੰਨ ਸਾਲ 'ਚ ਹੋਇਆ ਹੀ ਕੀ ਹੈ ਅਤੇ ਹੋਣ ਵੀ ਕੀ ਹੈ? 
ਟਵਿੱਟਰ ਯੂਜ਼ਰਸ ਨੇ ਲਾਲੂ ਨੂੰ ਘੇਰਦੇ ਹੋਏ ਲਿਖਿਆ ਕਿ ਚਾਰਾ ਘੁਟਾਲਾ ਹੈ ਤੁਹਾਡੀਆਂ ਉਪਲੱਬਧੀਆਂ। ਰਾਜਦ ਨੇਤਾ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦੀ ਬੁਲਾਈ ਗਈ ਬੈਠਕ 'ਚ ਸ਼ਾਮਲ ਹੋਣ ਲਈ ਦਿੱਲੀ 'ਚ ਹੈ। ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਚੇਅਰਮੈਨ ਨਿਤੀਸ਼ ਕੁਮਾਰ ਇਸ 'ਚ ਸ਼ਾਮਲ ਨਹੀਂ ਹੋਏ


Related News