ਕੇਜਰੀਵਾਲ ਦੀ ਧੀ ਨੂੰ ਅਗਵਾ ਕਰਨ ਦੀ ਮਿਲੀ ਧਮਕੀ

01/12/2019 9:30:19 PM

ਨਵੀਂ ਦਿੱਲੀ—  ਦੇਸ਼ ਦੀ ਰਾਜਧਾਨੀ ਦਿੱਲੀ 'ਚ ਸੁਰੱਖਿਆ ਦਾ ਕੀ ਹਾਲ ਹੈ ਇਹ ਖੁਦ ਹੀ ਸਮਝ ਜਾਓ। ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧੀ ਨੂੰ ਹੀ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਹਨ। ਜੀ ਹਾਂ ਦਰਅਸਲ ਮੁੱਖ ਮੰਤਰੀ ਦੇ ਦਫਤਰ ਨੂੰ 9 ਜਨਵਰੀ ਨੂੰ ਇਕ ਈ-ਮੇਲ ਮਿਲੀ, ਜਿਸ 'ਚ ਕਿਹਾ ਗਿਆ ਸੀ ਕਿ ਕੇਜਰੀਵਾਲ ਦੀ ਧੀ ਹਰਸ਼ਿਤਾ ਕੇਜਰੀਵਾਲ ਨੂੰ ਅਗਵਾ ਕਰ ਲਿਆ ਜਾਵੇਗਾ।
ਦਿੱਲੀ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਹਰਸ਼ਿਤਾ ਕੇਜਰੀਵਾਲ ਲਈ ਪੁਲਸ ਨੇ ਅਸਥਾਈ ਰੂਪ ਨਾਲ ਸੁਰੱਖਿਆਤਮ ਸੇਵਾ ਅਧਿਕਾਰੀ (ਪੀ.ਐੱਸ.ਓ.) ਦੀ ਤਾਇਨਾਤੀ ਕੀਤੀ ਹੈ। ਦਿੱਲੀ ਪੁਲਸ ਨੇ ਇਸ ਮਾਮਲੇ ਨੂੰ ਸਾਇਬਰ ਸੈਲ ਨੂੰ ਸੌਂਪ ਦਿੱਤਾ ਹੈ।ਨਵੀਂ ਦਿੱਲੀ—  ਦੇਸ਼ ਦੀ ਰਾਜਧਾਨੀ ਦਿੱਲੀ 'ਚ ਸੁਰੱਖਿਆ ਦਾ ਕੀ ਹਾਲ ਹੈ ਇਹ ਖੁਦ ਹੀ ਸਮਝ ਜਾਓ। ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧੀ ਨੂੰ ਹੀ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਹਨ। ਜੀ ਹਾਂ ਦਰਅਸਲ ਮੁੱਖ ਮੰਤਰੀ ਦੇ ਦਫਤਰ ਨੂੰ 9 ਜਨਵਰੀ ਨੂੰ ਇਕ ਈ-ਮੇਲ ਮਿਲੀ, ਜਿਸ 'ਚ ਕਿਹਾ ਗਿਆ ਸੀ ਕਿ ਕੇਜਰੀਵਾਲ ਦੀ ਧੀ ਹਰਸ਼ਿਤਾ ਕੇਜਰੀਵਾਲ ਨੂੰ ਅਗਵਾ ਕਰ ਲਿਆ ਜਾਵੇਗਾ।
ਦਿੱਲੀ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਹਰਸ਼ਿਤਾ ਕੇਜਰੀਵਾਲ ਲਈ ਪੁਲਸ ਨੇ ਅਸਥਾਈ ਰੂਪ ਨਾਲ ਸੁਰੱਖਿਆਤਮ ਸੇਵਾ ਅਧਿਕਾਰੀ (ਪੀ.ਐੱਸ.ਓ.) ਦੀ ਤਾਇਨਾਤੀ ਕੀਤੀ ਹੈ। ਦਿੱਲੀ ਪੁਲਸ ਨੇ ਇਸ ਮਾਮਲੇ ਨੂੰ ਸਾਇਬਰ ਸੈਲ ਨੂੰ ਸੌਂਪ ਦਿੱਤਾ ਹੈ।


Inder Prajapati

Content Editor

Related News