ਇਨ੍ਹਾਂ ਪੌਰਨ ਸਟਾਰਜ਼ ਕੋਲ ਇੰਨਾਂ ਹੈ ਪੈਸਾ, ਜਾਣੋ ਕੌਣ ਹੈ ਟਾਪ ''ਤੇ

09/26/2017 5:31:30 AM

ਨਵੀਂ ਦਿੱਲੀ— ਪੌਰਨ ਇੰਡਸਟ੍ਰੀ ਸ਼ਾਇਦ ਉਨ੍ਹਾਂ ਗਿਣੀਆਂ ਚੁਣੀਆਂ ਇੰਡਸਟ੍ਰੀਜ਼ 'ਚੋਂ ਇਕ ਹੈ ਜਿਥੇ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਪੈਸੇ ਮਿਲਦੇ ਹਨ। ਮਜ਼ੇ ਦੀ ਗੱਲ ਹੈ ਕਿ ਪੌਰਨ ਫਿਲਮਾਂ 'ਚ ਔਰਤਾਂ ਨੂੰ ਸ਼ੌਹਰਤ ਤੇ ਪੈਸਾ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਮਿਲਦਾ ਹੈ ਪਰ ਪੌਰਨ ਫਿਲਮਾਂ ਦੇਖਣ ਵਾਲੇ ਜ਼ਿਆਦਾਤਰ ਮਰਦ ਹੀ ਹੁੰਦੇ ਹਨ। ਪੌਰਨ ਫਿਲਮਾਂ 'ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਔਸਤਨ ਇਕ ਹਜ਼ਾਰ ਤੋਂ 2 ਹਜ਼ਾਰ ਡਾਲਰ ਪ੍ਰਤੀ ਸੀਨ ਦਿੱਤੇ ਜਾਂਦੇ ਹਨ ਪਰ ਕਦੀਂ-ਕਦੀਂ ਇਹ ਅੰਕੜਾਂ 6 ਹਜ਼ਾਰ ਦੇ ਕਰੀਬ ਮਤਲਬ 4 ਲੱਖ ਰੁਪਏ ਤੱਕ ਵੀ ਪਹੁੰਚ ਜਾਂਦਾ ਹੈ। ਪੌਰਨ ਇੰਡਸਟ੍ਰੀ ਦੀਆਂ ਕਈ ਅਦਾਕਾਰਾਂ ਦੀ ਕਮਾਈ ਤੇ ਦੌਲਤ ਦਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।
ਜੇਨਾ ਜੇਮਸਨ
ਜੇਨਾ ਜੇਮਸਨ ਨੂੰ ਕਵੀਨ ਆਫ ਪੌਰਨ ਵੀ ਕਿਹਾ ਜਾਂਦਾ ਹੈ। ਹਾਲਾਂਕਿ ਜੇਨਾ ਹੁਣ ਪੌਰਨ ਫਿਲਮਾਂ 'ਚ ਕੰਮ ਨਹੀਂ ਕਰਦੀ ਤੇ ਉਹ ਇਕ ਵੈੱਬਕੈਮ ਮਾਡਲ ਹੈ ਤੇ ਆਪਣੇ ਪ੍ਰੋਡਕਸ਼ਨ ਹਾਊਸ ਨਾਲ ਕਈ ਹੋਰ ਬਿਜ਼ਨਸ ਵੀ ਚਲਾਉਂਦੀ ਹੈ। ਇਸ ਪੌਰਨ ਸਟਾਰ ਦੀ ਸੰਪਤੀ 194 ਕਰੋੜ ਰੁਪਏ ਦੇ ਕਰੀਬ ਹੈ।
PunjabKesari
ਟੈਰਾ ਪੈਟ੍ਰਿਕ
ਸਭ ਤੋਂ ਅਮੀਰ ਪੌਰਨ ਸਟਾਰ ਦੀ ਲਿਸਟ 'ਚ ਟੈਰਾ ਪੈਟ੍ਰਿਕ ਦੂਜੇ ਨੰਬਰ 'ਤੇ ਹੈ। ਟੈਰਾ ਨੇ ਪੌਰਨ ਇੰਡਸਟ੍ਰੀ 1999 'ਚ ਜੁਆਇਨ ਕੀਤੀ ਸੀ ਤੇ 2008 ਤੱਕ ਇਸ ਇੰਡਸਟ੍ਰੀ 'ਚ ਸਰਗਰਮ ਰਹੀ। ਟੈਰਾ ਪੈਂਟਾਹਾਊਸ ਤੇ ਪਲੇਅਬੁਆਏ ਵਰਗੀਆਂ ਮੈਗਜ਼ੀਨ ਲਈ ਵੀ ਕੰਮ ਕਰ ਚੁੱਕੀ ਹੈ। ਹੁਣ ਟੈਰਾ ਆਪਣੀ ਵੈੱਬਸਾਈਟ ਤੇ ਪ੍ਰੋਡਕਸ਼ਨ ਹਾਊਸ ਚਲਾਉਂਦੀ ਹੈ। ਟੈਰਾ ਦੀ ਕੁੱਲ ਸੰਪਤੀ ਕਰੀਬ 97 ਕਰੋੜ ਰੁਪਏ ਹੈ।
PunjabKesari
ਜੇਸੀ ਜੇਨ
ਜੇਸੀ ਜੇਨ ਦਾ ਅਸਲੀ ਨਾਂ ਸਿੰਡੀ ਟੇਲਰ ਹੈ ਤੇ ਉਹ ਇਕ ਅਮਰੀਕਨ ਪੌਰਨ ਸਟਾਰ ਹੈ। ਸਿੰਡੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2002 'ਚ ਕੀਤੀ ਸੀ। ਜੇਸੀ 120 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਅਤੇ ਉਨ੍ਹਾਂ ਦੀ ਕੰਪਨੀ ਅਸ਼ਲੀਲ ਖਿਡੌਣੇ ਵੀ ਬਣਾਉਂਦੀ ਹੈ। ਜੇਸੀ ਦੀ ਕੁੱਲ ਸੰਪਤੀ 51 ਕਰੋੜ ਰੁਪਏ ਦੇ ਕਰੀਬ ਹੈ।
PunjabKesari
ਬ੍ਰੀ ਓਲਸਨ
30 ਸਾਲਾਂ ਬ੍ਰੀ ਓਲਸਨ ਕਮਾਈ ਦੇ ਮਾਮਲੇ 'ਟ ਚੌਥੇ ਨੰਬਰ 'ਤੇ ਹੈ। ਬ੍ਰੀ ਨੇ ਪੌਰਨ ਫਿਲਮਾਂ 'ਚ ਆਪਣੇ ਕਰੀਅਰ ਦੀ ਸ਼ੁਰੂਆਤ 2006 'ਚ ਕੀਤੀ ਸੀ। ਬ੍ਰੀ ਓਲਸਨ ਨੇ 2011 'ਚ ਪੌਰਨ ਫਿਲਮਾਂ ਤੋਂ ਸੰਨਿਆਸ ਲੈ ਲਿਆ ਸੀ ਅਤੇ ਉਹ ਟਵੀਟਰ 'ਤੇ ਓਪਨ ਲੇਟਰ ਦੇ ਜ਼ਰੀਏ ਨੌਜਵਾਨ ਲੜਕੀਆਂ ਨੂੰ ਪੌਰਨ ਇੰਡਸਟਰੀ 'ਚ ਆਉਣ ਨੂੰ ਲੈ ਕੇ ਅਗਾਹ ਕਰ ਚੁੱਕੀ ਹੈ। ਬ੍ਰੀ ਓਲਸਨ ਦੀ ਕੁੱਲ ਸੰਪਤੀ 32 ਕਰੋੜ ਰੁਪਏ ਦੇ ਕਰੀਬ ਹੈ।
PunjabKesari
ਜੇਨੀ ਹੇਜ਼
ਜੇਨੀ ਹੇਜ਼ ਵੀ ਇਕ ਸਾਬਕਾ ਪੋਰਟ ਸਟਾਰ ਹੈ। ਡੇਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2001 'ਚ ਕੀਤੀ ਸੀ। ਜੇਨੀ ਹੁਣ ਆਪਣੀ ਵੈੱਸਾਈਟ ਚਲਾਉਂਦੀ ਹੈ ਅਤੇ 2011 'ਚ ਪੌਰਨ ਫਿਲਮਾਂ ਤੋਂ ਸੰਨਿਆਸ ਲੈ ਚੁੱਕੀ ਹੈ। ਜੇਨੀ ਦੀ ਕੁਲ ਸੰਪਤੀ 24 ਕਰੋੜ ਰੁਪਏ ਦੱਸੀ ਜਾਂਦੀ ਹੈ।
PunjabKesari
ਸਾਸ਼ਾ ਗ੍ਰੇ
ਸਾਸ਼ਾ ਗ੍ਰੇ ਪੌਰਨ ਇੰਸਟਰੀ ਦੀ ਸਭ ਤੋਂ ਮਸ਼ਹੂਰ ਅਦਾਕਾਰਾਂ 'ਚੋਂ ਇਕ ਹੈ। ਸਾਸ਼ਾ ਨੇ ਪੌਰਨ ਫਿਲਮਾਂ 'ਚ ਆਪਣੇ ਕਰੀਅਰ ਦੀ ਸ਼ੁਰੂਆਤ 2006 'ਚ ਕੀਤੀ ਸੀ ਉਦੋਂ ਉਹ ਸਿਰਫ 18 ਸਾਲ ਦੀ ਸੀ। ਸਾਸ਼ਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਪੀੜ੍ਹੀ ਦੀ ਜੇਨਾ ਜੇਮਸਨ ਹੈ। ਸਾਸ਼ਾ ਨੇ 2011 'ਚ ਫੇਸਬੁੱਕ 'ਤੇ ਐਲਾਨ ਕੀਤਾ ਸੀ ਕਿ ਉਹ ਪੌਰਨ ਇੰਡਸਰੀ ਛੱਡ ਰਹੀ ਹੈ ਇਸ ਤੋਂ ਬਾਅਦ ਸਾਸ਼ਾ ਨੇ ਮੇਨ ਸਟ੍ਰੀਮ ਸਿਨੇਮਾ ਵੱਲ ਰੂਖ ਕਰ ਲਿਆ ਸੀ। ਸਾਸ਼ਾ ਦੀ ਸੰਪਤੀ 19 ਕਰੋੜ ਰੁਪਏ ਦੇ ਕਰੀਬ ਹੈ।
PunjabKesari
ਸੰਨੀ ਲਿਓਨ
ਸੰਨੀ ਲਿਓਨ ਬਾਲੀਵੁੱਡ 'ਚ ਆਉਣ ਵਾਲੀ ਤੋਂ ਪਹਿਲਾਂ ਪੌਰਨ ਸਟਾਰ ਰਹੀ  ਹੈ। ਸੰਨੀ ਨੂੰ 2003 'ਚ ਪੇਂਟ ਹਾਊਸ ਪੇਟ ਆਫ ਦਿ ਇਅਰ ਐਲਾਨ ਕੀਤਾ ਗਿਆ ਸੀ। 2003 'ਚ ਹੀ ਸੰਨੀ ਨੇ ਪੌਰਨ ਫਿਲਮਾਂ 'ਚ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸੰਨੀ 2011 'ਚ ਬਿੱਗ ਬਾਸ ਦੇ ਘਰ 'ਚ ਨਜ਼ਰ ਆਈ ਸੀ। ਸੰਨੀ ਆਪਣੀ ਵੈੱਬਸਾਈਟ ਵੀ ਚਲਾਉਂਦੀ ਹੈ ਤੇ ਬਾਲੀਵੁੱਡ 'ਚ ਆਪਣੇ ਆਇਟਮ ਨੰਬਰ ਲਈ ਜਾਣੀ ਜਾਂਦੀ ਹੈ। ਸੰਨੀ ਦੀ ਕੁੱਲ ਸੰਪਤੀ 16 ਕੋਰੜ ਰੁਪਏ ਦੇ ਕਰੀਬ ਹੈ।
PunjabKesari


Related News