ਨਵੇਂ ਸਾਲ ਦੇ ਪਹਿਲੇ ਦਿਨ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦੀ ਗਿਣਤੀ ’ਚ ਵਾਧਾ

Wednesday, Jan 01, 2020 - 11:05 PM (IST)

ਨਵੇਂ ਸਾਲ ਦੇ ਪਹਿਲੇ ਦਿਨ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦੀ ਗਿਣਤੀ ’ਚ ਵਾਧਾ

ਕਟੜਾ (ਅਮਿਤ)–ਨਵੇਂ ਸਾਲ ਦੇ ਪਹਿਲੇ ਦਿਨ ਵੈਸ਼ਨੋ ਦੇਵੀ ਵਿਖੇ ਸ਼ਰਧਾਲੂਆਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ। ਸਵੇਰੇ ਵੇਲੇ ਹੀ ਰਜਿਸਟ੍ਰੇਸ਼ਨ ਰੂਮ ਵਿਖੇ ਯਾਤਰਾ ਪਰਚੀ ਹਾਸਲ ਕਰਨ ਵਾਲਿਆਂ ਦੀ ਵੱਡੀ ਭੀੜ ਵੇਖਣ ਨੂੰ ਮਿਲੀ। ਮੌਸਮ ਸਾਫ ਹੋਣ ਕਾਰਣ ਬੁੱਧਵਾਰ ਸ਼ਰਧਾਲੂਆਂ ਨੂੰ ਸਾਰਾ ਿਦਨ ਹੈਲੀਕਾਪਟਰ ਸੇਵਾ ਮਿਲਦੀ ਰਹੀ। ਸ਼ਾਮ 6 ਵਜੇ ਤੱਕ 25 ਹਜ਼ਾਰ ਸ਼ਰਧਾਲੂ ਪਰਚੀ ਲੈ ਕੇ ਜਾ ਚੁੱਕੇ ਸਨ।


author

Sunny Mehra

Content Editor

Related News