ਸਵਾਮੀ ਵਿਵੇਕਾਨੰਦ ਦਾ ਸ਼ਿਕਾਗੋ ''ਚ ਦਿੱਤਾ ਭਾਸ਼ਣ ਗਲੋਬਲ ਏਕਤਾ ਦੀ ਦਿਵਾਉਂਦੈ ਯਾਦ : PM ਮੋਦੀ

Monday, Sep 11, 2023 - 05:55 PM (IST)

ਸਵਾਮੀ ਵਿਵੇਕਾਨੰਦ ਦਾ ਸ਼ਿਕਾਗੋ ''ਚ ਦਿੱਤਾ ਭਾਸ਼ਣ ਗਲੋਬਲ ਏਕਤਾ ਦੀ ਦਿਵਾਉਂਦੈ ਯਾਦ : PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਸਵਾਮੀ ਵਿਵੇਕਾਨੰਦ ਵਲੋਂ ਸ਼ਿਕਾਗੋ 'ਚ 130 ਸਾਲ ਪਹਿਲਾਂ ਇਸ ਦਿਨ ਦਿੱਤਾ ਗਿਆ ਭਾਸ਼ਣ ਅੱਜ ਵੀ ਗਲੋਬਲ ਏਕਤਾ ਅਤੇ ਸਦਭਾਵਨਾ ਦੇ ਸ਼ੰਖਨਾਦ ਦੀ ਯਾਦ ਦਿਵਾਉਂਦਾ ਹੈ। ਸਵਾਮੀ ਵਿਵੇਕਾਨੰਦ ਨੇ 1893 'ਚ  ਵਿਸ਼ਵ ਧਰਮ ਸੰਸਦ ਵਿਚ ਭਾਸ਼ਣ ਦਿੱਤਾ ਸੀ ਅਤੇ ਇਹ ਭਾਰਤ ਦੇ ਪ੍ਰਾਚੀਨ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਬਿਆਨ ਕਰਨ ਲਈ ਮਸ਼ਹੂਰ ਹੈ।

ਇਹ ਵੀ ਪੜ੍ਹੋ-  ਉੱਤਰ ਪ੍ਰਦੇਸ਼ 'ਚ ਮੋਹਲੇਧਾਰ ਮੀਂਹ ਦਾ ਕਹਿਰ, ਸੜਕਾਂ 'ਤੇ ਭਰਿਆ ਪਾਣੀ, 11 ਲੋਕਾਂ ਦੀ ਮੌਤ

ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਿਹਾ ਕਿ 130 ਸਾਲ ਪਹਿਲਾਂ ਇਸੇ ਦਿਨ ਦਿੱਤਾ ਗਿਆ ਵਿਵੇਕਾਨੰਦ ਦਾ ਸ਼ਿਕਾਗੋ ਭਾਸ਼ਣ ਅੱਜ ਵੀ ਗਲੋਬਲ ਏਕਤਾ ਅਤੇ ਸਦਭਾਵਨਾ ਦੇ ਸ਼ੰਖਨਾਦ ਦੇ ਰੂਪ 'ਚ ਆਵਾਜ਼ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮਨੁੱਖਤਾ ਦੇ ਵਿਆਪਕ ਭਾਈਚਾਰੇ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਦਾ ਸੰਦੇਸ਼ ਸਾਡੇ ਲਈ ਇਕ ਮਾਰਗਦਰਸ਼ਕ ਪ੍ਰਕਾਸ਼ ਸਤੰਭ ਹੈ।

ਇਹ ਵੀ ਪੜ੍ਹੋ-  ਆਸਾਮ 'ਚ ਸਾਬਣ ਦੇ ਡੱਬਿਆਂ 'ਚ ਲੁੱਕੋ ਕੇ ਰੱਖੀ 21 ਕਰੋੜ ਰੁਪਏ ਦੀ ਹੈਰੋਇਨ ਜ਼ਬਤ, 3 ਲੋਕ ਗ੍ਰਿਫ਼ਤਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News