ਮੁੱਖ ਚੋਣ ਕਮਿਸ਼ਨ ਦਾ ਫੈਲਸਾ, J&K ਹੱਦਬੰਦੀ ਕਮਿਸ਼ਨ ਲਈ ਸੁਸ਼ੀਲ ਅਰੋੜਾ ਨਾਮਜ਼ਦ
Monday, Feb 17, 2020 - 11:01 PM (IST)

ਜੰਮੂ — ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਸੁਸ਼ੀਲ ਚੰਦਰਾ ਨੂੰ ਜੰਮੂ ਕਸ਼ਮੀਰ ਨੂੰ ਲੈ ਕੇ ਪ੍ਰਸਤਾਵਿਤ ਹੱਦਬੰਦੀ ਕਮਿਸ਼ਨ ਲਈ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਹੱਦਬੰਦੀ ਕਮਿਸ਼ਨ ਦੇ ਸਬੰਧ 'ਚ ਸੰਵਿਧਾਨਕ ਮਾਮਲਿਆਂ 'ਚ ਲਗਾਤਾਰ ਅਪੀਲ ਕੀਤੇ ਜਾਣ ਤੋਂ ਬਾਅਦ ਇਹ ਫੈਸਲਾ ਕੀਤਾ ਹੈ।