ਜਗਬਾਣੀ ਪਾਡਕਾਸਟ ਦੀ ਵਿਸ਼ੇਸ਼ ਰਿਪੋਰਟ : ਕੋਰੋਨਾ ਦੇ ਦੌਰ ਵਿੱਚ ਨਸਲਵਾਦੀ ਟਿੱਪਣੀਆਂ

3/30/2020 10:32:56 PM

ਜਗਬਾਣੀ ਪਾਡਕਾਸਟ ਦੀ ਵਿਸ਼ੇਸ਼ ਰਿਪੋਰਟ : ਇਹ ਦੌਰ ਬਹੁਤ ਨਾਜ਼ੁਕ ਹੈ। ਇਸ ਦੌਰ 'ਚ ਲੋੜ ਹੈ ਆਪਸੀ ਭਾਈਚਾਰੇ ਦੀ, ਇੱਕ-ਦੂਜੇ ਦੀ ਮਦਦ ਕਰਨ ਦੀ ਅਤੇ ਮੁਹੱਬਤਾਂ ਵੰਡਣ ਦੀ। ਪਰ ਕੁਝ ਅਜਿਹਾ ਵੀ ਵਾਪਰ ਰਿਹਾ ਜੋ ੳੁਦਾਸ ਕਰ ਰਿਹਾ ਹੈ। ਦਰਅਸਲ ਕੋਰੋਨਾ ਵਾਇਰਸ ਦੇ ਪਸਾਰ ਦੇ ਨਾਲ ਹੀ ਨਸਲਵਾਦ ਦੀਆਂ ਘਟਨਾਵਾਂ ਵੀ ਸਾਹਮਣੇ ਆਉਣ ਲੱਗੀਆਂ ਹਨ। ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਰਹਿ ਰਹੇ ਉੱਤਰ-ਪੂਰਬੀ ਸੂਬਿਆਂ ਦੇ ਲੋਕਾਂ ਨੂੰ ਇਸ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿੱਥੇ 'ਤੇ ਕਦੋਂ ਵਾਪਰੀਆਂ ਇਹ ਘਟਨਾਵਾਂ ਆਓ ਜਾਣਦੇ ਹਾਂ...ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

jasbir singh

Edited By jasbir singh