4 ਦਿਨਾਂ ਤਕ ਭਰਾ ਦੀ ਲਾਸ਼ ਨਾਲ ਘਰ ''ਚ ਬੰਦ ਰਹੀ ਭੈਣ, ਲੋਕਾਂ ਨੇ ਖੋਲ੍ਹਿਆ ਦਰਵਾਜ਼ਾ ਤਾਂ ਉੱਡੇ ਹੋਸ਼

Thursday, Apr 06, 2023 - 10:39 PM (IST)

4 ਦਿਨਾਂ ਤਕ ਭਰਾ ਦੀ ਲਾਸ਼ ਨਾਲ ਘਰ ''ਚ ਬੰਦ ਰਹੀ ਭੈਣ, ਲੋਕਾਂ ਨੇ ਖੋਲ੍ਹਿਆ ਦਰਵਾਜ਼ਾ ਤਾਂ ਉੱਡੇ ਹੋਸ਼

ਉੱਨਾਵ (ਇੰਟ.)- ਉੱਨਾਵ ’ਚ ਦਿਲ ਨੂੰ ਕੰਬਾਅ ਦੇਣ ਵਾਲਾ ਇਕ ਮਾਮਲਾ ਗੰਗਾਘਾਟ ਕੋਤਵਾਲੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮਾਨਸਿਕ ਤੌਰ ’ਤੇ ਬੀਮਾਰ ਭੈਣ ਆਪਣੇ ਮ੍ਰਿਤਕ ਭਰਾ ਦੀ ਲਾਸ਼ ਦੇ ਨਾਲ 4 ਦਿਨਾਂ ਤੋਂ ਘਰ ’ਚ ਬੰਦ ਰਹੀ।

ਇਹ ਖ਼ਬਰ ਵੀ ਪੜ੍ਹੋ - ਅਮਿਤ ਸ਼ਾਹ ਨੇ ਰਿੰਦਾ, ਲੰਡਾ ਅਤੇ ਡੱਲਾ ਦੇ ਨੈੱਟਵਰਕ ਦੀ ਤੋੜੀ ਕਮਰ, ਵੱਡੇ ਪੱਧਰ 'ਤੇ ਹੋ ਰਹੀ ਕਾਰਵਾਈ!

ਕਈ ਦਿਨਾਂ ਤੋਂ ਦਰਵਾਜ਼ਾ ਨਾ ਖੁੱਲ੍ਹਣ ’ਤੇ ਗੁਆਂਢੀਆਂ ਨੂੰ ਜਦੋਂ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਕ ਰਿਸ਼ਤੇਦਾਰ ਨੂੰ ਬੁਲਾ ਕੇ ਘਰ ਦਾ ਦਰਵਾਜ਼ਾ ਖੁਲ੍ਹਵਾਇਆ। ਇਸ ਦੌਰਾਨ ਘਰ ਦੇ ਅੰਦਰ ਦਾ ਨਜ਼ਾਰਾ ਦੇਖ ਕੇ ਪੂਰੇ ਇਲਾਕੇ ’ਚ ਸਨਸਨੀ ਫੈਲ ਗਈ।

ਇਹ ਖ਼ਬਰ ਵੀ ਪੜ੍ਹੋ - ਖ਼ੌਫ਼ਨਾਕ ਵਾਰਦਾਤ! ਪ੍ਰੇਮਿਕਾ ਨੂੰ ਕੈਨੇਡਾ ਤੋਂ ਬੁਲਾ ਕੇ ਗੋਲ਼ੀਆਂ ਨਾਲ ਭੁੰਨਿਆ, ਫ਼ਿਰ ਫਾਰਮ ਹਾਊਸ 'ਚ ਦਫ਼ਨਾਈ ਲਾਸ਼

ਦੱਸ ਦੇਈਏ ਕਿ ਗੰਗਾਘਾਟ ਕੋਤਵਾਲੀ ਇਲਾਕੇ ਦੇ ਬ੍ਰਹਮ ਨਗਰ ਨਿਵਾਸੀ ਕੌਸ਼ਲ ਅਵਸਥੀ ਲਗਭਗ ਇਕ ਸਾਲ ਤੋਂ ਬੀਮਾਰ ਸੀ ਅਤੇ ਉਹ ਆਪਣੀ ਮਾਨਸਿਕ ਤੌਰ ’ਤੇ ਬੀਮਾਰ ਭੈਣ ਰਾਣੀ ਨਾਲ ਘਰ ’ਚ ਰਹਿ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News