ਭਲਕੇ ਵੀ ਬੰਦ ਰਹਿਣਗੇ ਸਕੂਲ, ਜ਼ਿਲ੍ਹਾ ਮੈਜਿਸਟ੍ਰੇਟ ਨੇ ਦਿੱਤੇ ਹੁਕਮ
Tuesday, Aug 05, 2025 - 09:10 PM (IST)

ਨੈਸ਼ਨਲ ਡੈਸਕ - ਹਰਿਦੁਆਰ ਵਿੱਚ ਭਲਕੇ ਬੁੱਧਵਾਰ ਨੂੰ ਵੀ ਸਾਰੇ ਸਕੂਲ ਬੰਦ ਰਹਿਣਗੇ। ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ, ਜ਼ਿਲ੍ਹਾ ਮੈਜਿਸਟ੍ਰੇਟ ਮਯੂਰ ਦੀਕਸ਼ਿਤ ਨੇ ਸਾਰੇ ਸਕੂਲਾਂ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਹੈ।