ਮੁਕੇਸ਼ ਅੰਬਾਨੀ ਦਾ ਖਾਸ ਦੀਵਾਲੀ ਗਿਫਟ, ਸਿਰਫ਼ 13 ਹਜ਼ਾਰ ''ਚ ਘਰ ਲਿਆ ਸਕਦੇ ਹੋ iPhone 16

Wednesday, Oct 02, 2024 - 08:46 PM (IST)

ਮੁਕੇਸ਼ ਅੰਬਾਨੀ ਦਾ ਖਾਸ ਦੀਵਾਲੀ ਗਿਫਟ, ਸਿਰਫ਼ 13 ਹਜ਼ਾਰ ''ਚ ਘਰ ਲਿਆ ਸਕਦੇ ਹੋ iPhone 16

ਨੈਸ਼ਨਲ ਡੈਸਕ- iPhone 16 'ਤੇ ਸ਼ਾਨਦਾਰ ਆਫਰ ਰਿਲਾਇੰਸ ਡਿਜੀਟਲ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਨਵਾਂ iPhone 16 ਖਰੀਦਣ ਬਾਰੇ ਸੋਚ ਰਹੇ ਹੋ ਤਾਂ ਹੁਣ ਤੁਹਾਨੂੰ ICICI, SBI, ਅਤੇ Kotak ਬੈਂਕ ਦੇ ਕ੍ਰੈਡਿਟ ਕਾਰਡ ਤੋਂ ਫੋਨ ਖਰੀਦਣ 'ਤੇ 5,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ।

ਆਫਰ ਡਿਟੇਲਸ

iPhone 16 (128GB) ਦੀ ਕੀਮਤ- 79,900 ਰੁਪਏ

ਇੰਸਟੈਂਟ ਡਿਸਕਾਊਂਟ- 5,000 ਰੁਪਏ (ICICI, SBI, ਅਤੇ Kotak ਕ੍ਰੈਡਿਟ ਕਾਰਡ 'ਤੇ)

ਡਿਸਕਾਊਂਟ ਤੋਂ ਬਾਅਦ ਕੀਮਤ- 74,900 ਰੁਪਏ

No-Cost EMI- ਇਸ ਆਪਸ਼ਨ ਤਹਿਤ, ਤੁਹਾਨੂੰ 6 ਮਹੀਨਿਆਂ ਲਈ ਹਰ ਮਹੀਨੇ 12,483 ਰੁਪਏ ਦੀ ਕਿਸ਼ਤ ਚੁਕਾਉਣੀ ਪਵੇਗੀ।

ਇਸ ਸਕੀਮ ਨਾਲ ਆਈਫੋਨ 16 ਖਰੀਦਣਾ ਜ਼ਿਆਦਾ ਕਿਫਾਇਤੀ ਹੋ ਜਾਂਦਾ ਹੈ, ਖਾਸ ਕਰਕੇ ਜੇਕਰ ਤੁਸੀਂ ਕਿਸ਼ਤਾਂ ਜਾਂ ਬੈਂਕ ਆਫਰ ਦਾ ਲਾਭ ਚੁੱਕਦੇ ਹੋ। ਆਈਫੋਨ 16 ਸੀਰੀਜ਼ 9 ਸਤੰਬਰ ਨੂੰ ਗਲੋਬਲੀ ਲਾਂਚ ਕੀਤੀ ਗਈ ਸੀ। ਇਸ ਸੀਰੀਜ਼ ਦਾ 128 ਜੀ.ਬੀ. ਵੇਰੀਐਂਟ 79,900 ਰੁਪਏ ਦੀ ਕੀਮਤ 'ਤੇ ਉਪਲੱਬਧ ਹੈ ਪਰ ਰਿਲਾਇੰਸ ਡਿਜੀਟਲ ਨੇ ਆਪਣੇ ਗਾਹਕਾਂ ਲਈ ਇਸ 'ਤੇ ਇਕ ਬਿਹਤਰੀਨ ਆਫਰ ਪੇਸ਼ ਕੀਤਾ ਹੈ। 


author

Rakesh

Content Editor

Related News