ਇਕ ਹੋਰ CM ਨੇ ਕਰਵਾਇਆ ਵਿਆਹ, ਉਮਰ ਅਬਦੁੱਲਾ ਨੇ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Saturday, Oct 31, 2026 - 04:33 PM (IST)

ਇਕ ਹੋਰ CM ਨੇ ਕਰਵਾਇਆ ਵਿਆਹ, ਉਮਰ ਅਬਦੁੱਲਾ ਨੇ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਜੰਮੂ- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵਿਆਹ ਕਰਵਾ ਲਿਆ ਹੈ। ਅਬਦੁੱਲਾ ਨੇ ਪੱਤਰਕਾਰ ਨਿਧੀ ਰਾਜਦਾਨ ਦਾ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ 'ਐਕਸ' 'ਤੇ ਪੋਸਟ ਕਰਦੇ ਹੋਏ ਲਿਖਿਆ,''ਕੱਲ ਇਕ ਨਵੇਂ ਸਫ਼ਰ ਦੀ ਸ਼ੁਰੂਆਤ ਹੋਈ।'' ਨਿਧੀ ਰਾਜ਼ਦਾਨ ਪਹਿਲਾਂ ਵੀ ਉਮਰ ਦੇ ਜਨਤਕ ਪ੍ਰੋਗਰਾਮਾਂ ਅਤੇ ਸਹੁੰ ਚੁੱਕ ਸਮਾਰੋਹਾਂ 'ਚ ਨਜ਼ਰ ਆ ਚੁੱਕੀ ਹੈ। 

PunjabKesari

ਦੱਸਣਯੋਗ ਹੈ ਕਿ ਹਾਲ ਹੀ 'ਚ ਉਮਰ ਅਬਦੁੱਲਾ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਪਾਇਲ ਦਾ ਤਲਾਕ ਹੋਇਆ ਸੀ। ਸੁਪਰੀਮ ਕੋਰਟ 'ਚ ਦੋਵਾਂ ਨੇ ਸਹਿਮਤੀ ਨਾਲ ਤਲਾਕ ਦਾ ਫੈਸਲਾ ਲਿਆ। ਉਮਰ ਅਬਦੁੱਲਾ ਤੇ ਪਾਇਲ ਦਾ ਵਿਆਹ ਸਤੰਬਰ 1994 'ਚ ਹੋਇਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News