ਓਡੀਸ਼ਾ ''ਚ ਪੁਲਸ ਨੇ ਬਰਾਮਦ ਕੀਤਾ 1500 ਕਿਲੋ ਗਾਂਜਾ, 2 ਗ੍ਰਿਫਤਾਰ

Tuesday, Oct 15, 2019 - 05:44 PM (IST)

ਓਡੀਸ਼ਾ ''ਚ ਪੁਲਸ ਨੇ ਬਰਾਮਦ ਕੀਤਾ 1500 ਕਿਲੋ ਗਾਂਜਾ, 2 ਗ੍ਰਿਫਤਾਰ

ਓਡੀਸ਼ਾ— ਓਡੀਸ਼ਾ ਦੇ ਮਲਕਾਨਗਿਰੀ ਇਲਾਕੇ ਵਿਚ ਪੁਲਸ ਨੇ ਮੰਗਲਵਾਰ ਨੂੰ 1500 ਕਿਲੋ ਦੇ ਕਰੀਬ ਗਾਂਜਾ ਬਰਾਮਦ ਕੀਤਾ ਹੈ। ਇਸ ਮਾਮਲੇ 'ਚ ਪੁਲਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ 2 ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

PunjabKesari

ਪੁਲਸ ਅਧਿਕਾਰੀਆਂ ਮੁਤਾਬਕ ਵੱਡੀ ਮਾਤਰਾ 'ਚ ਬਰਾਮਦ ਕੀਤਾ ਗਿਆ ਗਾਂਜਾਟਰੱਕ 'ਚੋਂ ਬਰਾਮਦ ਕੀਤਾ ਹੈ। ਪੁਲਸ ਨੇ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਪੁੱਛ-ਗਿੱਛ ਕੀਤੀ ਜਾ ਰਹੀ ਹੈ।


author

Tanu

Content Editor

Related News