ਸੱਸ ਦੀ ਸ਼ਰਮਨਾਕ ਹਰਕਤ! 4 ਨੂੰਹਾਂ ਦੇ ਗਹਿਣੇ ਲੈ ਕੇ 30 ਸਾਲਾਂ ਪ੍ਰੇਮੀ ਨਾਲ ਫਰਾਰ

Monday, Jun 02, 2025 - 12:37 AM (IST)

ਸੱਸ ਦੀ ਸ਼ਰਮਨਾਕ ਹਰਕਤ! 4 ਨੂੰਹਾਂ ਦੇ ਗਹਿਣੇ ਲੈ ਕੇ 30 ਸਾਲਾਂ ਪ੍ਰੇਮੀ ਨਾਲ ਫਰਾਰ

ਲਲਿਤਪੁਰ -ਲਲਿਤਪੁਰ ਦੇ ਜਖੌਰਾ ਥਾਣਾ ਖੇਤਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 4 ਬੇਟਿਆਂ ਦੀ ਬਜ਼ੁਰਗ ਮਾਂ 30 ਸਾਲ ਦੇ ਨੌਜਵਾਨ ਨਾਲ ਫਰਾਰ ਹੋ ਗਈ ਤੇ ਜਾਂਦੇ-ਜਾਂਦੇ ਉਹ ਆਪਣੀਆਂ ਚਾਰਾਂ ਨੂੰਹਾਂ ਦੇ ਕੀਮਤੀ ਗਹਿਣੇ ਵੀ ਨਾਲ ਲੈ ਗਈ। ਪੀਡ਼ਤ ਬਜ਼ੁਰਗ ਦਾ ਕਹਿਣਾ ਹੈ ਕਿ ਪੁਲਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਓਧਰ, ਪ੍ਰੇਮੀ ਦੀ ਪਤਨੀ ਨੇ ਵੀ ਪੁਲਸ ਨੂੰ ਪਤੀ ਨੂੰ ਲੱਭਣ ਦੀ ਅਪੀਲ ਕੀਤੀ ਹੈ। ਪੁਲਸ ਦੋਹਾਂ ਦੀ ਤਲਾਸ਼ ਕਰ ਰਹੀ ਹੈ।


author

Hardeep Kumar

Content Editor

Related News