ਵੱਡੀ ਖ਼ਬਰ ; ਵਿਧਾਇਕ ਨੇ ਦਿੱਤਾ ਅਸਤੀਫ਼ਾ, ਪੋਸਟ ਸਾਂਝੀ ਕਰ ਲਿਖਿਆ, ''''ਲੱਖਾਂ ਵਰਕਰਾਂ ਦੇ ਦਰਦ...''''

Tuesday, Jul 01, 2025 - 09:57 AM (IST)

ਵੱਡੀ ਖ਼ਬਰ ; ਵਿਧਾਇਕ ਨੇ ਦਿੱਤਾ ਅਸਤੀਫ਼ਾ, ਪੋਸਟ ਸਾਂਝੀ ਕਰ ਲਿਖਿਆ, ''''ਲੱਖਾਂ ਵਰਕਰਾਂ ਦੇ ਦਰਦ...''''

ਨੈਸ਼ਨਲ ਡੈਸਕ- ਅਕਸਰ ਆਪਣੇ ਬਿਆਨਾਂ ਕਾਰਨ ਚਰਚਾ ’ਚ ਰਹਿਣ ਵਾਲੇ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਟੀ ਰਾਜਾ ਸਿੰਘ ਤੇਲੰਗਾਨਾ ਦੀ ਗੋਸ਼ਾਮਹਿਲ ਵਿਧਾਨ ਸਭਾ ਸੀਟ ਤੋਂ ਭਾਜਪਾ ਵਿਧਾਇਕ ਹਨ। ਟੀ ਰਾਜਾ ਨੇ ਆਪਣਾ ਅਸਤੀਫਾ ਭਾਜਪਾ ਦੇ ਸੂਬਾ ਪ੍ਰਧਾਨ ਜੀ. ਕਿਸ਼ਨ ਰੈੱਡੀ ਨੂੰ ਭੇਜ ਦਿੱਤਾ ਹੈ।

ਉਨ੍ਹਾਂ ਦੇ ਅਸਤੀਫ਼ੇ ਦਾ ਕਾਰਨ ਨਵੇਂ ਸੂਬਾ ਪ੍ਰਧਾਨ ਦੀ ਨਿਯੁਕਤੀ ਮੰਨਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਰਾਮਚੰਦਰ ਰਾਓ ਨੂੰ ਤੇਲੰਗਾਨਾ ਲਈ ਭਾਜਪਾ ਦਾ ਨਵਾਂ ਸੂਬਾ ਪ੍ਰਧਾਨ ਨਿਯੁਕਤ ਕੀਤਾ ਜਾਣਾ ਹੈ। ਆਪਣੇ ਅਸਤੀਫ਼ੇ ਬਾਰੇ ਉਨ੍ਹਾਂ ਲਿਖਿਆ, ''ਭਾਰੀ ਮਨ ਨਾਲ ਲੱਖਾਂ ਵਰਕਰਾਂ ਦੇ ਦਰਦ ਨੂੰ ਦਰਸਾਉਂਦਾ ਅਸਤੀਫਾ।''

ਉਨ੍ਹਾਂ ਅੱਗੇ ਲਿਖਿਆ, ''ਮੈਂ ਸਿਰਫ਼ ਖ਼ੁਦ ਲਈ ਨਹੀਂ, ਸਗੋਂ ਅਣਗਿਣਤ ਵਰਕਰਾਂ ਤੇ ਵੋਟਰਾਂ ਲਈ ਬੋਲਦਾ ਹਾਂ, ਜੋ ਸਾਡੇ ਨਾਲ ਖੜ੍ਹੇ ਹਨ ਤੇ ਅੱਜ ਖ਼ੁਦ ਨੂੰ ਨੀਵਾਂ ਮਹਿਸੂਸ ਕਰ ਰਹੇ ਹਨ।''

The silence of many should not be mistaken for agreement.

I speak not just for myself, but for countless karyakartas and voters who stood with us with faith, and who today feel let down.

Jai Shri Ram 🚩 pic.twitter.com/JZVZppknl2

— Raja Singh (@TigerRajaSingh) June 30, 2025

ਇਹ ਵੀ ਪੜ੍ਹੋ- ਭਾਰਤ ਤੋਂ ਜਾਂਦੇ ਜਹਾਜ਼ ਨੂੰ ਸਮੁੰਦਰ ਵਿਚਾਲੇ ਲੱਗ ਗਈ ਅੱਗ, ਫ਼ਿਰ ਜੋ ਹੋਇਆ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News