ਕੱਲ ਭਾਜਪਾ ਦੀ ਮੈਂਬਰਸ਼ਿਪ ਲੈਣਗੇ ''ਆਪ'' ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ
Friday, Aug 16, 2019 - 08:12 PM (IST)

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਬਾਦੀ ਵਿਧਾਇਕ ਕਪਿਲ ਮਿਸ਼ਰਾ ਕੱਲ ਸਵੇਰੇ 11 ਵਜੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲੈਣਗੇ। ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿਟਰ ਰਾਹੀਂ ਦਿੱਤੀ। ਮਿਸ਼ਰਾ ਨੇ ਟਵੀਟ ਕਰ ਕਿਹਾ, 'ਮੈਂ ਕੱਲ ਸਵੇਰੇ 11 ਵਜੇ ਭਾਜਪਾ ਜਾਆਇਨ ਕਰਨ ਜਾ ਰਿਹਾ ਹੈ।' ''ਦਿੱਲੀ ਚਲੇ ਮੋਦੀ ਨਾਲ।''