ਜੰਮੂ-ਕਸ਼ਮੀਰ : ਮੁਸਲਿਮ ਨੌਜਵਾਨ ਨੇ ਨਾਬਾਲਗ ਹਿੰਦੂ ਕੁੜੀ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਨਾਹ

Wednesday, Aug 21, 2024 - 06:32 PM (IST)

ਜੰਮੂ-ਕਸ਼ਮੀਰ : ਮੁਸਲਿਮ ਨੌਜਵਾਨ ਨੇ ਨਾਬਾਲਗ ਹਿੰਦੂ ਕੁੜੀ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਨਾਹ

ਕਿਸ਼ਤਵਾੜ- ਜੰਮੂ-ਕਸ਼ਮੀਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਕਿਸ਼ਤਵਾੜ 'ਚ ਇਕ ਨਾਬਾਲਗ ਹਿੰਦੂ ਕੁੜੀ ਦੇ ਨਾਲ ਮੁਸਲਿਮ ਨੌਜਵਾਨ ਵੱਲੋਂ ਜਬਰ-ਜ਼ਨਾਹ ਕਰਨਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਗੁੱਸੇ 'ਚ ਆ ਗਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਜਾਣਕਾਰੀ ਦੇ ਅਨੁਸਾਰ, ਇੱਕ ਮੁਸਲਿਮ ਨੌਜਵਾਨਾਂ ਨੇ ਸਭ ਤੋਂ ਪਹਿਲਾਂ ਕਿਸ਼ਤਵਾੜੀ ਵਿੱਚ ਇੱਕ ਨਾਬਾਲਿਗ ਹਿੰਦੂ ਕੁੜੀ ਨੂੰ ਅਗਵਾ ਕੀਤਾ ਅਤੇ ਫਿਰ ਉਸ ਨਾਲ ਬਲਾਤਕਾਰ ਵਰਗੀ ਇੱਕ ਘਿਣਾਉਣੀ ਘਟਨਾ ਕੀਤੀ। ਖੇਤਰ ਦੇ ਵਸਨੀਕਾਂ ਨੇ ਕੁੜੀ ਨੂੰ ਮੁਲਜ਼ਮਾਂ ਤੋਂ ਬਚਾਇਆ ਅਤੇ ਇਨਸਾਫ ਲਈ ਪ੍ਰਦਰਸ਼ਨ ਕੀਤਾ।


author

Rakesh

Content Editor

Related News