ਅਨੰਤਨਾਗ ''ਚ ਸੀ.ਆਰ.ਪੀ.ਐੈੱਫ. ਪੋਸਟ ''ਤੇ ਅੱਤਵਾਦੀ ਹਮਲਾ, 2 ਜਵਾਨ ਜ਼ਖਮੀ

Friday, Aug 03, 2018 - 01:58 PM (IST)

ਅਨੰਤਨਾਗ ''ਚ ਸੀ.ਆਰ.ਪੀ.ਐੈੱਫ. ਪੋਸਟ ''ਤੇ ਅੱਤਵਾਦੀ ਹਮਲਾ, 2 ਜਵਾਨ ਜ਼ਖਮੀ

ਸ਼੍ਰੀਨਗਰ— ਅੱਤਵਾਦੀਆਂ ਨੇ ਇਕ ਵਾਰ ਫਿਰ ਤੋਂ ਸੁਰੱਖਿਆ ਫੋਰਸ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਹੈ। ਹਮਲਾ 'ਚ ਸੀ.ਆਰ.ਪੀ.ਐੈੱਫ. ਦਾ ਅਧਿਕਾਰੀ ਅਤੇ ਜੰਮੂ ਕਸ਼ਮੀਰ ਪੁਲਸ ਦਾ ਐੈੱਸ.ਪੀ.ਓ. ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਗ੍ਰਨੇਡ ਸੁੱਟਣ ਦੇ ਨਾਲ ਹੀ ਗੋਲੀਬਾਰੀ ਵੀ ਕੀਤੀ। ਇਹ ਹਮਲਾ ਐੈੱਸ.ਬੀ.ਆਈ. ਬ੍ਰਾਂਚ ਦੇ ਬਾਹਰ ਸੀ.ਆਰ.ਪੀ.ਐੈੱਫ. ਪੋਸਟ 'ਤੇ ਕੀਤਾ ਗਿਆ।
 


Related News