ਮਹਾਰਾਸ਼ਟਰ ਵਿਧਾਨ ਸਭਾ ਸੈਸ਼ਨ ਤੋਂ 2 ਦਿਨ ਪਹਿਲਾਂ ਪ੍ਰਧਾਨ ਨਾਨਾ ਪਟੋਲੇ ਹੋਏ ਕੋਰੋਨਾ ਪਾਜ਼ੇਟਿਵ

Friday, Sep 04, 2020 - 09:19 PM (IST)

ਮੁੰਬਈ - 7 ਸਤੰਬਰ  ਤੋਂ ਸ਼ੁਰੂ  ਹੋਣ ਵਾਲੇ  ਮਾਨਸੂਨ ਸੈਸ਼ਨ ਤੋਂ ਸਿਰਫ 2 ਦਿਨ ਪਹਿਲਾਂ ਮਹਾਰਾਸ਼ਟਰ ਵਿਧਾਨ ਸਭਾ ਪ੍ਰਧਾਨ ਨਾਨਾ ਪਟੋਲੇ  ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਨਾਨਾ ਪਟੋਲੇ ਨੇ ਖੁਦ ਨੂੰ ਘਰ 'ਚ ਹੀ ਕੁਆਰੰਟੀਨ ਕਰ ਲਿਆ ਹੈ।


Inder Prajapati

Content Editor

Related News