ਭੂਚਾਲ ਦੇ ਝਟਕਿਆਂ ਨਾਲ ਕੰਬਿਆ ਅਸਾਮ, ਰੀਕਟਰ ਸਕੇਲ ''ਤੇ ਦਰਜ ਕੀਤੀ ਗਈ 5.0 ਦੀ ਤੀਬਰਤਾ
Saturday, Feb 08, 2020 - 07:49 PM (IST)

ਗੁਹਾਟੀ — ਦੇਸ਼ ਦਾ ਉੱਤਰੀ ਪੂਰਬੀ ਸੂਬਾ ਅਸਾਮ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਿਆ ਹੈ। ਅਸਾਮ ਦੇ ਬੋਂਗਾਈਗਾਓਂ ਇਲਾਕੇ 'ਚ 5.0 ਤੀਬਰਤਾ ਦਾ ਭੂਚਾਲ ਆਇਆ ਹੈ। ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
Earthquake of magnitude 5.0 on the Richter scale hit Bongaigaon in Assam.
— ANI (@ANI) February 8, 2020