ਓਡ-ਈਵਨ ''ਤੇ ਕੇਜਰੀਵਾਲ ਸਰਕਾਰ ਨੂੰ ਐਨ.ਜੀ.ਟੀ ਤੋਂ ਝਟਕਾ

Friday, Dec 15, 2017 - 04:44 PM (IST)

ਓਡ-ਈਵਨ ''ਤੇ ਕੇਜਰੀਵਾਲ ਸਰਕਾਰ ਨੂੰ ਐਨ.ਜੀ.ਟੀ ਤੋਂ ਝਟਕਾ

ਨਵੀਂ ਦਿੱਲੀ— ਰਾਸ਼ਟਰੀ ਗ੍ਰੀਨ ਐਕਟ(ਐਨ.ਜੀ.ਟੀ) ਤੋਂ ਦਿੱਲੀ ਸਰਕਾਰ ਨੂੰ ਇਕ ਵਾਰ ਤੋਂ ਓਡ-ਈਵਨ 'ਤੇ ਨਿਰਾਸ਼ਾ ਹੱਥ ਲੱਗੀ ਹੈ। ਐਨ.ਜੀ.ਟੀ ਨੇ ਦਿੱਲੀ ਸਰਕਾਰ ਦੀ ਓਡ-ਈਵਨ 'ਤੇ ਮੁੜ ਵਿਚਾਰ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਹੈ।
ਦਿੱਲੀ ਸਰਕਾਰ ਨੇ ਆਪਣੀ ਨਵੀਂ ਰਿਪੋਰਟ 'ਚ ਔਰਤਾਂ ਨੂੰ ਵੀ ਓਡ-ਈਵਨ ਯੋਜਨਾ ਦੌਰਾਨ ਛੂਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਐਨ.ਜੀ.ਟੀ 'ਚ ਦਿੱਲੀ 'ਚ ਫਿਰ ਇਸ ਯੋਜਨਾ ਨੂੰ ਲਾਗੂ ਕਰਨ ਦੀ ਅਰਜ਼ੀ ਦਿੱਤੀ ਸੀ।


Related News