ਡਾਕ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

01/21/2020 10:50:17 AM

ਨਵੀਂ ਦਿੱਲੀ—ਕਰਨਾਟਕ ਪੋਸਟਲ ਸਰਕਲ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 44

ਆਖਰੀ ਤਾਰੀਕ- 26 ਫਰਵਰੀ, 2020

ਅਹੁਦਿਆਂ ਦਾ ਵੇਰਵਾ- ਜੂਨੀਅਰ ਅਕਾਊਟੈਂਟ, ਪੋਸਟਲ ਅਸਿਸਟੈਂਟ,ਪੋਸਟਮੈਨ ਆਦਿ

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਅਤੇ 12ਵੀਂ ਪਾਸ ਕੀਤੀ ਹੋਵੇ।

ਉਮਰ ਸੀਮਾ- 18 ਤੋਂ 27 ਸਾਲ ਤੱਕ

ਅਪਲਾਈ ਫੀਸ-
ਸਾਧਾਰਨ ਅਤੇ ਓ.ਬੀ.ਸੀ ਲਈ 200 ਰੁਪਏ
ਐੱਸ.ਸੀ/ਐੱਸ.ਟੀ. ਲਈ ਕੋਈ ਫੀਸ ਨਹੀਂ ਹੋਵੇਗੀ।

ਤਨਖਾਹ- 25,000 ਤੋਂ 80,000 ਰੁਪਏ ਤੱਕ

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈਬੱਸਾਈਟ https://www.karnatakapost.gov.in/ ਪੜ੍ਹੋ।


Iqbalkaur

Content Editor

Related News