ਕਰਨਾਟਕ : ਜ਼ਮੀਨ ਖਿਸਕਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ
Saturday, Dec 07, 2019 - 09:01 PM (IST)

ਕਰਨਾਟਕ — ਦੱਖਣੀ ਕੰਨੜ ਦੇ ਬੰਟਵਾਲ ਤਾਲੁਕ ਦੇ ਓਡਿਊਰ 'ਚ ਇਕ ਨਿਰਮਾਣ ਅਧੀਨ ਸਥਾਨ 'ਤੇ ਜ਼ਮੀਨ ਖਿਸਕਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ। ਇਸ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਮਜ਼ਦੂਰਾਂ ਦੀ ਪਛਾਣ ਨਹੀਂ ਹੋ ਸਕੀ ਹੈ।
Karnataka: Three workers dead and one injured following landslide at a construction site in Odiyoor of Bantwal Taluk, Dakshina Kannada. pic.twitter.com/XYrUtXk7cq
— ANI (@ANI) December 7, 2019