ਪ੍ਰੇਮੀ ਦੇ ਘਰ ਆਈ ਪ੍ਰੇਮਿਕਾ ਰੰਗੇ ਹੱਥੀਂ ਫੜੇ ਪਰਿਵਾਰ ਨੇ, ਫਿਰ ਜੋ ਹੋਇਆ ਦੇਖ ਹੈਰਾਨ ਰਹਿ ਗਏ ਸਭ (ਵੀਡੀਓ)
Monday, Dec 07, 2015 - 02:01 PM (IST)

ਕਾਨਪੁਰ— ਕਾਨਪੁਰ ''ਚ ਇਕ ਲੜਕੀ ਨੇ ਪ੍ਰੇਮੀ ਦੇ ਘਰ ''ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਦਰਅਸਲ ਬੀਤੀ ਰਾਤ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਤਰਾਜ਼ਯੋਗ ਹਾਲਤ ਵਿਚ ਫੜ ਲਿਆ ਸੀ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ ਸੀ। ਇਸ ਗੱਲ ਤੋਂ ਦੁਖੀ ਹੋ ਕੇ ਲੜਕੀ ਨੇ ਖੁਦਕੁਸ਼ੀ ਜਿਹਾ ਕਦਮ ਚੁੱਕਿਆ।
ਉੱਥੇ ਹੀ ਸੂਚਨਾ ਮਿਲਣ ਤੋਂ ਬਾਅਦ ਮੌਕੇ ''ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।