AIIMS ''ਚ ਨਿਕਲੀਆਂ ਨੌਕਰੀਆਂ, ਬਿਨਾਂ ਪ੍ਰੀਖਿਆ ਦੇ ਹੋਵੇਗੀ ਚੋਣ

02/24/2018 1:34:55 AM

ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (AIIMS), ਰਾਏਪੁਰ ਨੇ ਸੀਨੀਅਰ ਰੈਜ਼ੀਡੈਂਟ ਦੀਆਂ 74 ਪੋਸਟਾਂ ਲਈ ਨੌਕਰੀਆਂ ਕੱਢੀਆਂ ਹਨ। ਬਿਨੈਕਾਰ ਦੀ ਚੋਣ ਵਾਕ-ਇਨ-ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। 
PunjabKesari
ਪੋਸਟ ਦਾ ਨਾਂ— ਸੀਨੀਅਰ ਰੈਜ਼ੀਡੈਂਟ
ਪੋਸਟਾਂ ਦੀ ਗਿਣਤੀ— ਕੁੱਲ 74 ਪੋਸਟਾਂ 'ਤੇ ਅਰਜ਼ੀਆਂ ਮੰਗੀਆਂ ਗਈਆਂ ਹਨ। 
ਯੋਗਤਾ— ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਮੈਡੀਕਲ ਦੀ ਡਿਗਰੀ/ਡਿਪਲੋਮਾ ਕੀਤਾ ਹੋਵੇ।
ਉਮਰ ਸੀਮਾ— ਇਸ ਅਹੁਦੇ ਲਈ ਅਰਜ਼ੀ ਦੇਣ ਲਈ ਬਿਨੈਕਾਰ ਦੀ ਵਧ ਤੋਂ ਵਧ ਉਮਰ 37 ਸਾਲ ਹੋਣੀ ਚਾਹੀਦੀ ਹੈ। 
ਚੋਣ ਪ੍ਰਕਿਰਿਆ— ਬਿਨੈਕਾਰਾਂ ਦੀ ਚੋਣ ਵਾਕ-ਇਨ-ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਮਹੱਤਵਪੂਰਨ ਤਰੀਕ— 27 ਫਰਵਰੀ ਅਤੇ 28 ਫਰਵਰੀ 2018
ਮਹੀਨਾਵਾਰ ਤਨਖਾਹ— 15600 ਤੋਂ 39100 ਰੁਪਏ
ਐਪਲੀਕੇਸ਼ਨ ਫੀਸ— ਜਨਰਲ ਸ਼੍ਰੇਣੀ ਅਤੇ ਓ. ਬੀ. ਸੀ. ਬਿਨੈਕਾਰਾਂ ਲਈ ਐਪਲੀਕੇਸ਼ਨ ਫੀਸ 1000 ਰੁਪਏ ਹੈ ਅਤੇ ਐੱਸ. ਸੀ./ਐੱਸ. ਟੀ. ਬਿਨੈਕਾਰਾਂ ਲਈ ਕੋਈ ਫੀਸ ਨਹੀਂ ਹੈ। 
ਕਿੱਥੇ ਹੋਵੇਗੀ ਇੰਟਰਵਿਊ— ਜੋ ਬਿਨੈਕਾਰ ਡਰਾਈਵਰ ਦੇ ਅਹੁਦੇ ਲਈ ਅਪਲਾਈ ਕਰਨਾ ਚਾਹੁੰਦਾ ਹੈ, ਉਹ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਦੇ ਨਾਲ ਥੱਲ੍ਹੇ ਦਿੱਤੇ ਪਤੇ 'ਤੇ ਇੰਟਰਵਿਊ ਦੇਣ ਜਾ ਸਕਦਾ ਹੈ, ਇੰਟਰਵਿਊ ਸਵੇਰੇ 10 ਵਜੇ ਤੋਂ ਸ਼ੁਰੂ ਹੇਵੇਗੀ।
Committee Room, 1st Floor, Medical College Building, Gate No. 5, AIIMS, Tatibandh, G.E. Road, Raipur (C.G.) – 492099.


Related News